Mon, 03 Aug 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸਤਪਾਲ ਗਿੱਲ ਕਰਨ ਗਿੱਲ ਨੇ ਰਾਜਮਾ ਚਾਵਲ ਦਾ ਲੰਗਰ ਅਤੇ ਛਬੀਲ ਲਗਾਈ ।

ਜਲੰਧਰ ਅੱਜ ਮਿਤੀ 18 ਜੂਨ (ਸੋਨੂੰ) : ਗਿੱਲ ਪਰਿਵਾਰ ਵੱਲੋਂ ਜੇਠਾ ਵੀਰਵਾਰ ਮੌਕੇ ਤੇ ਅੱਜ ਛਬੀਲ ਅਤੇ ਰਾਜਮਾ ਚਾਵਲ ਦਾ ਲੰਗਰ ਲਗਾਇਆ ਗਿਆ ਜਿਸ ਦੀ ਸੇਵਾ ਸਤਪਾਲ ਗਿੱਲ ਕਰਨ ਗਿੱਲ ਰਾਹੁਲ ਸਨਮ ਪੰਚਮ ਗੋਲਾ ਵੰਸ਼ ਮੌਕੇ ਤੇ ਹਾਜ਼ਰ ਸਨ ਸੰਗਤਾਂ ਵਾਸਤੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਅੱਤ ਦੀ ਗਰਮੀ ਵਿੱਚ ਛਬੀਲ ਅਤੇ ਲੰਗਰ ਲਗਾਇਆ ਗਿਆ ।

 

Comments

No comments yet.



Latest News

Number of Visitors - 191399