Wed, 11 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪੁਲਿਸ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ

ਮਾਨਯੋਗ ਕਮੀਸ਼ਨਰ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀ ਜਗਮੋਹਣ ਸਿੰਘ ਪੀਪੀਐਸ ਡੀ ਸੀ ਪੀ ਸਿਟੀ ਜੀ ਦੀ ਰਹਿਨੁਮਾਈ ਹੇਠ ਸ੍ਰੀ ਸੁਖਵਿੰਦਰ ਸਿੰਘ ਪੀਪੀਐਸ ਏਡੀਸੀਪੀ ਹੈੱਡ ਕੁਆਰਟਰ ਜਲੰਧਰ ਵੱਲੋਂ ਥਾਣਾ ਜਾਤ ਅਤੇ ਅਲੱਗ-ਅਲੱਗ ਯੁਨੀਟਾਂ,  ਸਟਾਫ ਆਦਿ ਵਿੱਚ ਕਾਇਨਾਤ ਮੁਲਾਜਿਮਾਂ ਦੀਆਂ ਮੁਸ਼ਕਲਾਂ, ਜ਼ਰੂਰਤਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਥਾਣਿਆਂ ਵਿੱਚ ਸਮਾਨ ਦੀ ਜ਼ਰੂਰਤਾਂ ਜਾਂ ਮਹਿਕਮਾ ਵਿੱਚ ਜ਼ਰੂਰੀ ਤੌਰ ਤੇ ਸਮਾਨ ਉਪਲਬਧ ਕਰਾਉਣ ਦਾ ਹੱਲ ਕਰਨ ਲਈ ਕਾਨਫਰੰਸ ਹਾਲ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ। ਜਿਸ ਵਿੱਚ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਮੌਕਾ ਪਰ ਲਿਸਟਾਂ ਬਣਾ ਕੇ ਨੋਟ ਕਰਕੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੀ ਸੇਵਾ ਹਿਤ ਦਿੱਤੀਆਂ ਗਈਆਂ ਹਨ।

Comments

No comments yet.



Latest News

Number of Visitors - 276965

Share this Post