Sat, 31 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮਹਲਾ ਕਰਾਰ ਖਾਂ ਨੌਜਵਾਨ ਸਭਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਬੀਲ ਲਗਾਈ ।

ਜਲੰਧਰ ਅੱਜ ਮਿਤੀ 14 ਜੂਨ (ਸੋਨੂੰ) : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਛਬੀਲ ਲਗਾਈ ਗਈ ਮਹਲਾ ਕਰਾਰ ਖਾਂ ਨੌਜਵਾਨ ਸਭਾ ਵੱਲੋਂ ਛਬੀਲ ਦੀ ਸੇਵਾ ਕਰਦੇ ਹੋਏ ਸੋਸ਼ਲ ਵਰਕਰ ਜੈਸਮੀਨ ਕੌਰ ਨਰੂਲਾ ਸ਼ੈਲੀ ਖੁਰਾਨਾ ਰਾਜੂ ਸਰਵੀਨ ਰੋਹਿਤ ਸਾਗਰ ਆਕਾਸ਼ ਮੌਕੇ ਤੇ ਸੇਵਾ ਕਰਦੇ ਹੋਏ ।

Comments

No comments yet.



Latest News

Number of Visitors - 258131

Share this Post