Nurturing Talent, Empowering Dreams – A Step Towards a Brighter Future by SBMCT - PHAGWARA
ਜਲੰਧਰ ਅੱਜ ਮਿਤੀ 13 ਜੂਨ (ਸੋਨੂੰ) : ਸ੍ਰੀ ਗੁਰੂ ਰਵਿਦਾਸ ਚੌਂਕ ਵਿਖੇ ਨਗਰ ਨਿਗਮ ਠੇਕੇਦਾਰ ਸਤਪਾਲ ਗਿੱਲ ਦੇ ਪਰਿਵਾਰ ਵੱਲੋਂ ਸਲਾਨਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਸਤਪਾਲ ਗਿੱਲ ਵੱਲੋਂ ਅਤੇ ਕਰਨ ਗਿੱਲ ਵੱਲੋਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ ਸਤਪਾਲ ਗਿੱਲ ਹੁਣਾਂ ਨੇ ਕਿਹਾ ਨਰ ਸੇਵਾ ਨਰਾਇਣ ਸੇਵਾ ਦੇਖਦੇ ਹੋਏ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਇਸ ਵਿੱਚ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਪਹੁੰਚੇ ਸਲਾਨਾ ਭੰਡਾਰਾ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਸੰਗਤ ਵਾਸਤੇ ਭੰਡਾਰਾ ਚਲਾਇਆ ਗਿਆ |




Comments
No comments yet.