Mon, 03 Aug 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਗੁਰਸੇਵਕ ਸਿੰਘ ਹੀਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਹਲਕਾ ਵਿਧਾਨ ਸਭਾ ਉੱਤਰੀ ਦਾ ਪ੍ਰਧਾਨ ਬਣਾਇਆ ।

ਸਰਦਾਰ ਕਰਤਾਰ ਸਿੰਘ ਗਿੱਲ ਠੇਕੇਦਾਰ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜ ਰਹੇ ਹਨ ।

ਜਲੰਧਰ ਅੱਜ ਮਿਤੀ 11 (ਸੋਨੂੰ) ; ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਸੇਵਕ ਸਿੰਘ ਹੀਰਾ ਹਲਕਾ ਵਿਧਾਨ ਸਭਾ ਉੱਤਰੀ ਦਾ ਪ੍ਰਧਾਨ ਲਗਾਇਆ ਗਿਆ ਇਸ ਤੋਂ ਪਹਿਲੇ ਉਹਨਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਗਿੱਲ ਠੇਕੇਦਾਰ ਸਰਕਲ ਜਥੇਦਾਰ ਲਗਾਇਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਖਿਆ ਕਿ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜ ਰਹੀ ਹੈ ਉਸ ਨਾਲ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਸਰਕਾਰ ਬਣਾਉਣ ਤੋ ਹੁਣ ਲੋਕ ਪਛਤਾ ਰਹੇ ਹਨ ਹੁਣ ਇਹ ਕਿਹਾ ਕਿ ਹੁਣ ਪੰਜਾਬ ਦੇ ਲੋਕ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਜਾਬ ਦੀ ਜਨਤਾ ਹੁਣ ਸੱਤਾ ਵਿੱਚ ਦੇਖਣਾ ਚਾਹੁੰਦੀ ਹੈ ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫਤਰ ਵਿਖੇ ਗੁਰਸੇਵਕ ਸਿੰਘ ਗਿੱਲ ਹੀਰਾ ਨੂੰ ਜੁਆਇਨ ਕਰਵਾਇਆ ਗਿਆ ਅਤੇ ਉਹਨਾਂ ਨੂੰ ਹਲਕਾ ਉਤਰੀ ਵਿਧਾਨ ਸਭਾ ਜਲੰਧਰ ਦਾ ਪ੍ਰਧਾਨ ਲਗਾਇਆ ਗਿਆ ਗੁਰੂ ਸੇਵਕ ਸਿੰਘ ਗਿੱਲ ਹੀਰਾ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਪ੍ਰਧਾਨ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਇਸ ਵੱਡੀ ਸੇਵਾ ਦਿੱਤੀ ਗੁਰਸੇਵਕ ਸਿੰਘ ਹੀਰੇ ਨੇ ਕਿਹਾ ਕਿ ਜਿਹੜੀ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਉਹ ਤਨ ਮਨ ਧਨ ਨਾਲ ਪੂਰਾ ਖਰਾ ਉਤਰਨਗੇ ਅਤੇ ਪਾਰਟੀ ਦੀ ਸੇਵਾ ਦਿਨ ਰਾਤ ਕਰਨਗੇ ਪਹਿਲੇ ਉਾ ਪਿਤਾ ਜੀ ਨਾਲ ਹੀ ਮਕਸੂਦਾ ਦੀ ਜਿੰਮੇਵਾਰੀ ਮਿਲੀ ਹੋਈ ਹੈ ਉਹ ਬਖੂਬੀ ਨਿਭਾ ਰਹੇ ਨੇ ਅਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਦਿਨ ਰਾਤ ਇੱਕ ਕਰਕੇ ਅਤੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਸਨ । 

Comments

No comments yet.



Latest News

Number of Visitors - 191430