ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਅੱਜ ਮਿਤੀ 03-09-2023 ਨੂੰ ਸਮੂਹ ਸੂਬਾਈ ਅਤੇ ਸਮੂਹ ਜਿਲਾ ਆਗੂ ਸਾਹਿਬਾਨ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਾਰੇ ਆਗੂ ਸਾਹਿਬਾਨ ਨੇ ਸਰਵ ਸੰਮਤੀ ਨਾਲ ਫ਼ੈਸਲਾ ਲਿਆ ਕੇ DC ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ 10 ਸਤੰਬਰ ਤੱਕ ਨਾ ਹੋਣ ਤੇ ਚਾਰ ਹਜ਼ਾਰ ਕਲਮਾਂ ਸਰਕਾਰ ਦੇ ਹਵਾਲੇ ਕਰਕੇ ਪਹਿਲਾਂ ਤੋਂ ਲਏ ਗਏ ਫ਼ੈਸਲੇ ਅਨੁਸਾਰ ਮਿਤੀ 11,12,13 ਸਿਤੰਬਰ 2023 ਨੂੰ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ, ਐੱਸ.ਡੀ.ਐਮ., ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਕਲਮਛੋੜ ਹੜਤਾਲ ਕੀਤੀ ਜਾਵੇਗੀ ਪਰ ਹੜ੍ਹਾਂ ਨਾਲ ਸੰਬੰਧਿਤ ਹਰ ਕੰਮ ਕੀਤਾ ਜਾਵੇਗਾ।
ਤੇਜਿੰਦਰ ਸਿੰਘ ਨੰਗਲ
ਸੂਬਾ ਪ੍ਰਧਾਨ
ਨਰਿੰਦਰ ਸਿੰਘ ਚੀਮਾ
ਸੂਬਾ ਵਿੱਤ ਸਕੱਤਰ
ਕਰਵਿੰਦਰ ਸਿੰਘ ਚੀਮਾ
ਸੂਬਾ ਵਿੱਤ ਸਕੱਤਰ
ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ।






Login first to enter comments.