Mon, 03 Aug 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਿਧਾਨ ਸਭਾ ਨੇੜੇ ਦੇਖ ਹੁਣ ਸਾਬਕਾ ਐਮਐਲਏ ਨੂੰ ਯਾਦ ਅਪਣੇ ਪੁਰਾਣੇ ਬੰਦਿਆਂ ਦੀ ।

ਸਾਬਕਾ ਵਿਧਾਇਕ ਹੁਣ ਪੁਰਾਣੇ ਵਰਕਰ ਸਾਥੀਆਂ ਨੇ ਯਾਦ ਕਰਨਾ ਸ਼ੁਰੂ ਕੀਤਾ ।

ਜਲੰਧਰ ਅੱਜ ਮਿਤੀ 5 ਜਨਵਰੀ ਜੂਨ (ਸੋਨੂੰ) : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕੁਝ ਮਹੀਨੇ ਰਹਿ ਗਏ ਨੇ ਸਾਬਕਾ ਐਮਐਲਏ ਨੂੰ ਯਾਦ ਆਈ ਹੁਣ 2017 ਵਿੱਚ ਸਾਥ ਦੇਣ ਵਾਲੇ ਲੋਕਾਂ ਦੀ ਚਲੋ 2022 ਦੀ ਚੋਣਾਂ ਤਾਂ ਉਹ ਹਾਰ ਗਏ ਸਨ ਕੁਝ ਵੋਟਾਂ ਤੇ ਪਰ 2017 ਵਿੱਚ ਜਿਨਾਂ ਨੇ ਸਾਥ ਦਿੱਤਾ ਮਿਹਨਤ ਕੀਤੀ ਐਮਐਲਏ ਬਣਾਉਣ ਲਈ, 2022 ਵਿੱਚ ਹਾਰ ਤੋਂ ਬਾਅਦ ਜਿਸ ਨਾਲ ਕੁਝ ਕਾਰਣਾਂ ਕਰਕੇ ਅਣਬਣ ਹੋ ਗਈ ਸੀ ਉਹਨਾਂ ਨੂੰ ਹੁਣ ਦੁਬਾਰਾ 2027 ਦੀ ਚੋਣਾਂ ਨੂੰ ਦੇਖਦੇ ਹੋਏ ਮੁੜ ਐਮਐਲਏ ਬਣਨ ਦਾ ਰਾਹ ਸਿੱਧਾ ਕਰਨ ਲਈ ਪੁਰਾਣੇ ਸਾਥੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਸੂਤਰਾਂ ਮੁਤਾਬਿਕ ਖ਼ਬਰ ਮਿਲੀ ਹੈ ਕਿ 2022 ਹਾਰਨ ਤੋਂ ਬਾਅਦ ਉਹਨਾਂ ਨੂੰ  ਮੁੜ ਦੁਬਾਰਾ ਪੁਰਾਣੇ ਬੰਦਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਜੋ  2027 ਵਿੱਚ ਹੁਣ ਐਮਐਲਏ ਬਣਿਆ ਜਾ ਸਕੇ ।

             ਸਾਡੇ ਸੂਤਰਾਂ ਮੁਤਾਬਿਕ ਇੱਕ ਸਾਬਕਾ ਵਿਧਾਇਕ ਨੇ ਪੁਰਾਣੇ ਪੀਏ ਨੂੰ ਯਾਦ ਕੀਤਾ ਹੈ ਲੱਗਦਾ ਹੈ ਕਿ ਉਹਨਾਂ ਦਾ ਨਵੇਂ ਬੰਦਿਆਂ ਤੇ ਭਰੋਸਾ ਘੱਟ ਰਿਹਾ ਹੈ ਜਿਸ ਕਾਰਨ ਉਸਨੇ ਕਾਰਨ ਨਗਰ ਨਿਗਮ ਵਿੱਚ ਪੁਰਾਣੇ ਪੀਏ ਨੂੰ ਭੇਜਿਆ ਦੇਖ ਕਮਿਸ਼ਨਰ ਸਾਹਿਬ ਬੈਠੇ ਨੇ ਮੈਂ ਉਹਨੂੰ ਮਿਲਣ ਆਉਣਾ ਹੈ ਹਲਕੇ ਦੀ ਵਿਕਾਸ ਕੰਮਾਂ ਨੂੰ ਗੱਲਬਾਤ ਕਰਨ ਉਹ ਉਹ ਪੀਏ ਇੱਕ ਘੰਟਾ ਕਮਿਸ਼ਨਰ ਸਾਹਿਬ ਦੇ ਬਾਹਰ ਖੜਾ ਰਿਹਾ ਆਪਣੇ ਸਾਹਿਬ ਨੂੰ ਕਮਿਸ਼ਨਰ ਨੂੰ ਮਿਲਾਉਣ ਲਈ ਖੜਾ ਰਿਹਾ । ਹੁਣ ਦੇਖਣਾ ਹੋਵੇਗਾ ਕਿ ਸਾਹਮਣੇ ਉਸਨੂੰ ਕਿਦੋਂ ਲਿਆਇਆ ਜਾਂਦਾ ਹੈ, ਕਿਉਂਕਿ 2027 ਦੀ ਚੋਣਾਂ ਨੂੰ ਥੋੜਾ ਸਮੇਂ ਰਹਿ ਗਿਆ ਹੈ ਲੋਕਾਂ ਲਈ ਖਰੇ ਬੰਦੇ ਆਪਣੇ ਨਾਲ ਜੋੜਨੇ ਅਤੇ ਮੁੜ 2027 ਵਿੱਚ ਐਮਐਲਏ ਬਣਨ ਦੀ ਰਾਹ ਆਸਾਨ ਕਰਨਾ ਲਈ । ਬਾਕੀ ਜਨਤਾ ਦੇ ਹੱਥ ਹੈ ਉਸ ਨੂੰ ਜਿਤਾਣਾ ਜਾਂ ਨਹੀਂ ।

 

Comments

No comments yet.



Latest News

Number of Visitors - 191459