Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੀ ਮੰਗ ਜੋ ਕੇ ਸ਼ਮਸ਼ਾਨਘਾਟ ਮਾਡਲ ਟਾਊਨ ਜਲੰਧਰ ਦੇ ਨੇੜੇ ਕੂੜੇ ਦੇ ਡੰਪ ਨੂੰ ਪੂਰਨ ਤੋਰ ਤੇ ਖਤਮ ਕਰਨ ਦੀ

ਪ੍ਜਲੰਧਰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਸਰਦਾਰ ਬਲਕਾਰ ਸਿੰਘ ਜੀ ਸਥਾਨਿਕ ਸਰਕਾਰਾਂ ਮੰਤਰੀ ਪੰਜਾਬ ਨੂੰ ਕੀਤਾ ਸਨਮਾਨਿਤ ।

ਅੱਜ ਸ਼ਾਮ ਸਰਦਾਰ ਬਲਕਾਰ ਸਿੰਘ ਜੀ ਸਥਾਨਿਕ ਸਰਕਾਰਾਂ ਮੰਤਰੀ ਪੰਜਾਬ ਨੂੰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਸਨਮਾਨਿਤ ਕੀਤਾ ਗਿਆ । ਉਨਾ ਨੇ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਦੀ ਹੈ ਆਮ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਕੀਤੇ ਜਾਣ ਗਏ। ਸ਼ਹਿਰਾਂ ਵਿੱਚ ਕੁੜੇ , ਸੜਕਾਂ ਅਤੇ ਸੀਵਰੇਜ ਦੇ ਮਸਲੇ ਹਨ ਸਰਕਾਰ ਕੋਲ ਫੰਡ ਉਪਲਬਧ ਹਨ ਇਸ ਕਰਕੇ ਸਰਕਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਹਰ ਸਹੂਲਤਾਂ ਪ੍ਰਦਾਨ ਕਰੇਗੀ  ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੀ ਮੰਗ ਜੋ ਕੇ ਸ਼ਮਸ਼ਾਨਘਾਟ ਮਾਡਲ ਟਾਊਨ ਜਲੰਧਰ ਦੇ ਨੇੜੇ ਕੂੜੇ ਦੇ ਡੰਪ ਨੂੰ ਪੂਰਨ ਤੋਰ ਤੇ ਖਤਮ ਕਰਨ ਦੀ ਸੀ ।ਮੋਕੇ ਤੇ ਹੀ ਮੰਤਰੀ ਸਾਹਿਬ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਫੋਨ ਕਰਕੇ ਇਸ ਡੰਪ ਨੂੰ ਜਲਦ ਤੋਂ ਜਲਦ ਖਤਮ ਕਰਾਉਣ ਲਈ ਕਿਹਾ। ਅੱਜ ਦਾ ਇਸ ਸਨਮਾਨ ਸਮਾਰੋਹ ਵਿੱਚ ਪਹਿਲਾ ਸਰਦਾਰ ਬਲਕਾਰ ਸਿੰਘ ਜੀ ਦਾ ਸਨਮਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵੱਲੋਂ ਕੀਤਾ ਗਿਆ । ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਸ਼ਹਿਰ ਨੂੰ ਸਾਫ ਸੁਥਰਾ ਕਰਨ ਦੀ ਗੱਲ ਕਹੀ ਗਈ  ਇਸ ਸਨਮਾਨ ਸਮਾਰੋਹ ਵਿੱਚ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਦੇ ਚੇਅਰਮੈਨ ਵਰਿੰਦਰ ਮਲਿਕ , ਜਸਵਿੰਦਰ ਸਿੰਘ ਸਾਹਨੀ ਪ੍ਰਧਾਨ, ਸਰਦਾਰ ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ,ਕਰਨਲ ਅਮਰੀਕ ਸਿੰਘ , ਸੁਨੀਲ ਚੋਪੜਾ , ਆਤਮ ਪ੍ਰਕਾਸ ਸਿੰਘ ਬਬਲੂ ਅਰਵਿੰਦਰ ਸਿੰਘ ਏ ਐਲ ਚਾਵਲਾ , ਸੁਤੰਤਰ ਚਾਵਲਾ ਸਰਦਾਰ ਸੁਰਿੰਦਰ ਸਿੰਘ ਭਾਪਾ ਉੱਘੇ ਖੇਡ ਪ੍ਰਮੋਟਰ , ਬਲਰਾਜ ਠਾਕਰ ਕੋਸਲਰ ਪਵਨ ਕੁਮਾਰ ਗੁਰਨਾਮ ਸਿੰਘ ਬਾਜਵਾ ਪਰਮਪ੍ਰੀਤ ਸਿੰਘ ਵਿੱਟੀ ਆਗਾਜ ਐਨ ਜੀਓ ਆਪਣੇ ਸਾਥੀਆ ਸਮੇਤ ਸ਼੍ਰੀ ਸਤਪਾਲ ਤੁਲੀ, ਸ੍ਰੀ ਪ੍ਰੇਮ ਕੁਮਾਰ ਸ਼ਰਮਾ, ਜਸਪਾਲ ਸਿੰਘ  ਜਗਦੀਪ ਸਿੰਘ ਨੰਦਾ , ਨਰਿੰਦਰ ਮਹਿਤਾ , ਵਿਨੇ ਗੋਰਵਰ ਕਰਨਦੀਪ ਸਿੰਘ ਮੋਗਾ ਸ੍ਰੀ ਲਲਿਤ ਤਿੱਖਾ , ਸ੍ਰੀ ਨਤਿਨ ਘਈ , ਸਰਦਾਰ ਦਵਿੰਦਰ ਸਿੰਘ , ਸ੍ਰੀ ਸੁਧੀਰ ਭਸੀਨ, ਸਰਦਾਰ ਹਰਜਿੰਦਰ ਸਿੰਘ ,ਰੋਹਿਤ ਮਲਿਕ , ਮਨਦੀਪ ਸਿੰਘ ਮੌਗਾ , ਸੁਰਜੀਤ ਸਿੰਘ ਹਾਜ਼ਰ ਸਨ

Comments

No comments yet.



Latest News

Number of Visitors - 218891

Share this Post