Mon, 01 Jun 2026

ਨਗਰ ਨਿਗਮ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਨੀ ਸਹੋਤਾ ਹੋਏ ਰਿਟਾਇਰ ।

ਚੇਅਰਮੈਨ ਚੰਦਨ ਗਰੇਵਾਲ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਉਹਨਾਂ ਨੂੰ ਸਨਮਾਨਿਤ ।

ਜਲੰਧਰ ਅੱਜ ਮਿਤੀ 01 ਜੂਨ (ਸੋਨੂੰ) : ਅੱਜ ਨਗਰ ਨਿਗਮ ਜਲੰਧਰ ਤੋ ਰਿਟਾਇਰ ਹੋਏ ਸਨੀ ਸਹੋਤਾ ਨਗਰ ਨਿਗਮ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ ਅੱਜ ਉਹਨਾਂ ਦੀ ਵਿਦਾਇਗੀ ਪਾਰਟੀ ਵਿੱਚ ਪਹੁੰਚੇ ਚੇਅਰਮੈਨ ਚੰਦਨ ਗਰੇਵਾਲ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੌਰਾਨ ਪਹੁੰਚੇ ਸਨ ਅਤੇ ਉਹਨਾਂ ਨੂੰ ਨੌਕਰੀ ਵਿੱਚ ਵਧੀਆ ਕੰਮ ਕਰਨ ਲਈ ਵਧਾਈਆਂ ਵੀ ਦਿੱਤੀਆਂ ਅਤੇ ਉਹਨਾਂ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਨਗਰ ਨਿਗਮ ਚੈਕ ਵੀ ਦਿੱਤਾ ਗਿਆ ਵਿਦਾਇਗੀ ਪਾਰਟੀ ਮੌਕੇ ਤੇ ਅਨਿਲ ਸਬਰਵਾਲ ਸਨੀ ਸੇਠੀ ਅਸ਼ੋਕ ਭੀਲ ਗੋਲੂ ਸਾਜਨ ਹਾਜਰ ਸਨ ।


390

Share News

Comments

No comments yet.



Latest News

Number of Visitors - 164288