Fri, 04 Sep 2026
Post Details

ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਗੁਰੂ ਰਵਿਦਾਸ ਨਗਰ ਵਿਖੇ ਚੱਕੀ ਕਰਵਾਈ ਗਈ ।

ਚੌਂਕੀ ਤੇ ਬਾਬਾ ਬਾਲਕ ਜੀ ਦਾ ਗੁਣਗਾਨ ਕੀਤਾ ਗਿਆ, ਅਤੇ ਸੰਗਤਾਂ ਲਈ ਲੰਗਰ ਵੀ ਲਾਇਆ ਗਿਆ ।

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੁਰਸੇਵਕ ਸਿੰਘ ਗਿੱਲ ਹੀਰਾ ਨੇ ਪਹੁੰਚ ਕੇ ਹਾਜਰੀ ਲਗਾਈ ।

ਜਲੰਧਰ ਅੱਜ ਮਿਤੀ 1 ਜੂਨ (ਸੋਨੂੰ) : ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਮੇਲੇ ਦੇ ਮੌਕੇ ਤੇ ਚੌਂਕੀ ਕਰਵਾਈ ਗਈ ਸ੍ਰੀ ਗੁਰੂ ਰਵਿਦਾਸ ਨਗਰ ਗਲੀ ਨੰਬਰ ਤਿੰਨ ਵਿਖੇ ਇਸ ਮੌਕੇ ਤੇ ਮੁੱਖ ਸੇਵਾਦਾਰ ਰਮੇਸ਼ ਕੁਮਾਰ ਢੋਲੀ ਵੱਲੋਂ ਆਈ ਹੋਈ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੁਰਸੇਵਕ ਸਿੰਘ ਗਿੱਲ ਹੀਰਾ ਨੇ ਪਹੁੰਚ ਕੇ ਹਾਜਰੀ ਲਗਾਈ ਇਸ ਮੌਕੇ ਤੇ ਉਹਨਾਂ ਦੇ ਨਾਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨਾਲ ਪਹੁੰਚੇ ਕੌਂਸਲਰ ਅਵਿਨਾਸ਼ ਮਾਣਕ ਲਖਵਿੰਦਰ ਸਿੰਘ ਲੱਖਾ ਪ੍ਰੀਤਮ ਸਿੰਘ ਭੱਟੀ ਪਹਿਲਵਾਨ ਮੁਕੇਸ਼ ਇਹਨਾਂ ਸਾਰਿਆਂ ਨੇ ਇਸ ਸ਼ੁਭ ਮੌਕੇ ਦੇ ਹਾਜਰੀ ਲਗਾਈ ਅਤੇ ਬਾਬਾ ਬਾਲ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ |

Comments

No comments yet.



Latest News

Number of Visitors - 215385

Share this Post