Wed, 15 Jul 2026

ਸ੍ਰੀ ਗੁਰੂ ਰਵਿਦਾਸ ਨਗਰ  ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ 31 ਮਈ ਨੂੰ ਹੋਵੇਗੀ: ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਬਾਬਾ ਬਲਾਕ ਨਾਥ ਦੀ ਚੌਕੀ ਵਿੱਚ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਬਾਬਾ ਜੀ ਦਾ ਗੁਣਗਾਨ ਕਰਨਗੇ

ਜਲੰਧਰ ਅੱਜ ਮਿਤੀ 30 ਮਈ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਹੈ ਕਿ 31 ਮਈ ਦਿਨ ਐਤਵਾਰ ਸ੍ਰੀ ਗੁਰੂ ਰਵਿਦਾਸ ਨਗਰ ਗਰੀ ਨੰਬਰ ਤਿੰਨ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਕਰਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਬਾਬਾ ਜੀ ਦਾ ਗੁਣਗਾਨ ਕਰਨਗੇ ਸੰਗਤ ਵਾਸਤੇ ਲੰਗਰ ਦਾ ਵੀ ਲਗਾਇਆ ਜਾਵੇਗਾ ਉਹਨਾਂ ਦੇ ਨਾਲ ਮੁੱਖ ਸੇਵਾਦਾਰ ਰਮੇਸ਼ ਕੁਮਾਰ ਢੋਲੀ ਹੁਣ ਵੀ ਨਾਲ ਜੋ ਕਿ ਮੁੱਖ ਸੇਵਾਦਾਰ ਹਨ ਉਹ ਵੀ ਚੌਕੀ ਵਿੱਚ ਹਾਜ਼ਰ ਹੋਵਣਗੇ |


308

Share News

Comments

No comments yet.



Latest News

Number of Visitors - 174355