Sat, 30 May 2026

ਬੰਟੂ ਸਬਰਵਾਲ ਗਰੁੱਪ ਦੀ ਮੰਗਾਂ ਮੰਨੀਆਂ ਗਈਆਂ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਦੇ ਆਰਡਰ ਹੋਏ ਕੈਂਸਲ ।

ਕਈ ਦਿਨਾਂ ਤੋਂ ਚੱਲ ਨਗਰ ਨਿਗਮ ਕਮਿਸ਼ਨਰ ਵਲੋਂ ਕੀਤੀਆਂ ਬਦਲੀਆਂ  ਦੇ  ਖਿਲਾਫ਼ ਬੰਟੂ ਗਰੁੱਪ ਦੀ ਰਹੀ ਸੀ ਹੜਤਾਲ: ।

ਆਖਿਰ ਨਿਗਮ ਪ੍ਰਸ਼ਾਸਨ ਨੂੰ ਝੁਕਣਾ ਪਿਆ, ਬਦਲੀਆਂ ਹੋਈਆਂ ਕੈਂਸਲ ।

ਜਲੰਧਰ ਮਿਤੀ 30 ਮਈ (ਸੋਨੂੰ) : ਨਿਗਮ ਪ੍ਰਸ਼ਾਸਨ ਅਤੇ ਯੂਨੀਅਨ ਨੇਤਾਵਾਂ ਦੀ ਬੈਠਕ ਬੰਟੂ ਸਬਰਵਾਲ ਗਰੁੱਪ ਦੀ ਮੰਗਾਂ ਮੰਨੀਆਂ ਗਈਆਂ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਦੇ ਆਰਡਰ ਹੋਏ ਕੈਂਸਲ ਜੋ ਕਿ ਬੀਤੇ ਦਿਨਾਂ ਚ ਵਾਰਡ ਨੰਬਰ 42 ਦੇ ਆਰਡਰ ਕਰ ਦਿੱਤੇ ਗਏ ਸਨ ਨਾਲ ਹੀ ਰਿੰਪੀ ਕਲਿਆਣ ਨੂੰ ਮੁੜ ਹਲਕਾ ਉਤਰੀ ਵਿੱਚ ਲਗਾ ਤਾ ਗਿਆ ਹੈ ਉਹਨਾਂ ਦੀ ਵੀ ਜਲੰਧਰ ਵਾਪਸੀ ਹੋ ਗਈ ਹੈ ਯੂਨੀਅਨ ਦੀਆਂ ਕਈ ਮੰਗਾਂ ਸਨ ਉਹ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮਨ ਲਈਆਂ ਗਈਆਂ ਹਨ ਇਕ ਜੂਨ ਤੋਂ ਮੁੜ ਦੁਬਾਰਾ ਸੰਮੀ ਲੁਥਰ ਉਹਨਾਂ ਨੂੰ ਨਗਰ ਨਿਗਮ ਦੀ ਲੰਮਾ ਪਿੰਡ ਚੌਂਕ ਵਿਖੇ ਜਿਹੜੀ ਵਰਕਸ਼ਾਪ ਹੈ ਉਸਦਾ ਚਾਰਜ ਦੇ ਦਿੱਤਾ ਗਿਆ ਹੈ ਹੁਣ ਮੁੜ ਤੋਂ ਪ੍ਰਧਾਨ ਸ਼ਮੀ ਲੂਥਰ ਵਰਕਸ਼ਾਪ ਵਿਖੇ ਬੈਠ ਕੇ ਸ਼ਹਿਰ ਦੀ ਸਫਾਈ ਵਿਵਸਥਾ ਦੇਖਣਗੇ ਨਾਲ ਹੀ ਜਿਹੜੀ ਹੜਤਾਲ ਕੀਤੀ ਜਾ ਰਹੀ ਸੀ ਮੁਲਾਜਮਾ ਵੱਲੋਂ ਉਹ ਵੀ ਖਤਮ ਕਰਵਾ ਦਿੱਤੀ ਗਈ ਹੈ ਹੁਣ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਤੋਂ ਬਹਾਲ ਕਰ ਦਿੱਤੀ ਗਈ |


350

Share News

Comments

No comments yet.



Latest News

Number of Visitors - 163954