Wed, 27 May 2026

ਬਲਰਾਜ ਠਾਕੁਰ ਨੇ ਪੀ.ਪੀ.ਆਰ ਦੇ ਨੇੜੇ ਬੰਦ 120 ਫੁੱਟ ਰੋਡ ਦੇ ਮਸਲੇ ਤੇ ਰੱਖੀ ਮੀਟਿੰਗ ।

ਅੰਧ ਵਿਦਿਆਲਿਆ ਨੇੜੇ ਹੋਏਗੀ ਅੱਜ 26 ਮਈ ਦਿਨ ਮੰਗਲਵਾਰ ਨੂੰ ਸ਼ਾਮ 6.00 ਵਜੇ ਮੀਟਿੰਗ ।

ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਹੋਵੇਗੀ ਚਰਚਾ । 

ਜਲੰਧਰ ਅੱਜ ਮਿਤੀ 26 ਮਈ (ਸੋਨੂੰ) ਕੌਂਸਲਰ ਬਲਰਾਜ ਠਾਕੁਰ ਨੇ ਜਾਣਕਾਰੀ ਦਿੱਤੀ ਹੈ ਕਿ ਪੀ.ਪੀ. ਆਰ ਤੋਂ ਇਨਕਮ ਟੈਕਸ ਕਲੋਨੀ ਤੱਕ ਦੀ ਰੁਕੀ ਹੋਈ 120 ਫੁੱਟ ਦੇ ਕੰਮ ਅਤੇ ਉਸ ਕਰਕੇ ਆਉਂਦੀਆਂ ਸਮੱਸਿਆਂ ਨੂੰ ਲੈ ਕੇ ਉਹਨਾਂ ਵਲੋਂ ਅੱਜ 26  ਮਈ ਦਿਨ ਮੰਗਲਵਾਰ ਸ਼ਾਮ 6.00 ਵਜੇ ਅੰਧ ਵਿਦਿਆਲਯ ਨੇੜੇ ਵਿਚਾਰ ਵਟਾਂਦਰੇ ਅਤੇ ਇਸ ਦੇ ਹੱਲ ਲਈ ਮੀਟਿੰਗ ਰੱਖੀ ਗਈ ਹੈ ।


120

Share News

Comments

No comments yet.



Latest News

Number of Visitors - 163234