Mon, 20 Jul 2026

ਬਲਵੀਰ ਕੌਰ ਨੇ ਸ਼ਹੀਦ ਬਾਬੂ ਲਾਭ ਸਿੰਘ ਦੀ ਨਹਿਰ ਦੀ ਪੁਲੀ ਦੇ ਕੰਮ ਵਿੱਚ ਦੇਰੀ ਤੇ ਜ਼ਾਹਿਰ ਕੀਤੀ ਚਿੰਤਾ । 

ਨਹਿਰੀ ਵਿਭਾਗ ਨੇ ਅੱਜੇ ਤੱਕ ਨਗਰ ਨਿਗਮ ਨੂੰ ਨਹੀਂ ਦਿੱਤੀ ਮਨਜ਼ੂਰੀ ਨਹੀਂ ।

ਜਲੰਧਰ ਅੱਜ ਮਿਤੀ 20 ਮਈ (ਸੋਨੂੰ) : ਨਗਰ ਨਿਗਮ ਬਲੋ ਜਿਹੜਾ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਿਗਮ ਵੱਲੋਂ  ਪੁਲੀ ਨੂੰ ਚੋੜਾ ਕਰਨਾ ਸੀ ਲੱਗਦਾ ਹੈ  ਉਹ 2027  ਦੀਆਂ ਚੋਣਾਂ ਤੋਂ ਬਾਅਦ ਹੀ ਹੋਵੇਗਾ | ਆਮ ਆਦਮੀ ਪਾਰਟੀ ਮਹਿਲਾ ਆਗੂ ਬਲਵੀਰ ਕੌਰ ਨੇ ਦੱਸਿਆ ਕੀ ਨਹਿਰੀ ਵਿਭਾਗ ਨੇ ਅੱਜੇ ਤੱਕ ਨਗਰ ਨਿਗਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਕਿਉਂਕਿ ਕੁਝ ਦਿਨਾਂ ਤੱਕ ਨਹਿਰ ਵਿੱਚ ਪਾਣੀ ਆ ਜਾਣਾ ਹੈ ਕਿਉਂਕਿ ਝੋਨਾ ਲੱਗਣਾ ਹੈ ਖੇਤਾਂ ਵਿੱਚ, ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੱਸਿਆ ਹੈ ਝੋਨੇ ਤੋਂ ਬਾਅਦ ਕਿਉਂਕਿ ਬਰਸਾਤੀ ਮੌਸਮ ਆ ਜਾਣਾ ਹੈ ਉਸਦਾ ਵੀ ਲੱਗਦਾ ਹੈ ਕਿ ਇਲਾਕਾ ਨਿਵਾਸੀਆਂ ਨੂੰ ਕਿਵੇਂ ਖਮਿਆਜਾ ਪੈ ਸਕਦਾ ਹੈ ਦੱਸਿਆ ਕੀ ਕਿਉਂਕਿ ਪੁਲੀ ਨੂੰ ਚੋੜਾ ਕਰਨ ਨਾਲ ਇਲਾਕੇ ਦੀ ਸਮੱਸਿਆ ਜੋ ਹੁੰਦੀ ਆਉਂਦੀ ਹੈ ਸਵੇਰੇ ਸ਼ਾਮ ਜਾਮ ਲੱਗ ਜਾਂਦਾ ਹੈ ਗੱਡੀਆਂ ਦੀ ਆਵਾਜਾਈ ਨਾ ਉਸ ਤੋਂ ਲੱਗਦਾ ਹੈ ਕਿ ਨਗਰ ਨਿਗਮ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੰਮ ਹੋਵੇਗਾ ।


420

Share News

Comments

No comments yet.



Latest News

Number of Visitors - 178810