ਗੁਰ ਸੇਵਕ ਸਿੰਘ ਗਿੱਲ ਨੇ ਦੁਸਹਿਰੇ ਦੇ ਮੌਕੇ ਤੇ ਜਲੰਧਰ ਵਾਸੀਆਂ ਨੂੰ ਦਿੱਤੀ ਵਧਾਈ ।
ਜਲੰਧਰ ਅੱਜ ਮਿਤੀ 12 ਮਈ (ਸੋਨੂੰ) : ਅੱਜ ਨਗਰ ਨਿਗਮ ਵਿੱਚ ਸੁਪਰਿੰਟੈਂਡੈਂਟ ਦਰਸ਼ਨ ਭਗਤ ਦਾ ਜਨਮ ਦਿਨ ਉਹਨਾਂ ਤੇ ਸਾਥੀ ਕਰਮਚਾਰੀਆਂ ਨੇ ਕੇਕ ਕੱਟ ਕੇ ਮਨਾਇਆ, ਉਹਨਾਂ ਦੇ ਲੰਬੀ ਉਮਰ ਅਤੇ ਤੰਦਰੁਸਤ ਜੀਵਨ ਲਈ ਦੁਆਂਵਾ ਕੀਤੀਆਂ । ਇਸ ਮੌਕੇ ਤੇ ਸੁਪਰਿੰਟੈਂਡੈਂਟ ਹਰਪ੍ਰੀਤ ਵਾਲਿਆ, ਸੁਮਿਤ ਉਪਲ, ਅਤੇ ਹੋਰ ਸਾਥੀ ਹਾਜ਼ਰ ਸਨ |





Comments
No comments yet.