Fri, 04 Sep 2026
Post Details

ਬਲਵੀਰ ਕੌਰ ਸ਼ਹੀਦ ਬਾਬੂ ਲਾਭ ਸਿੰਘ ਵਿੱਚ ਬਿਜਲੀ ਦੀ ਤਾਰਾਂ ਦੀਆਂ ਸਮੱਸਿਆ ਨੂੰ ਲੈ ਕੇ ਮਕਸੂਦਾ ਬਿਜਲੀ ਘਰ ਪਹੁੰਚੇ ।

ਪਾਵਰਕਮ ਕਰਮਚਾਰੀਆਂ ਕਰਮਚਾਰੀਆਂ ਨਾਲ ਅਪਣੀ ਸਮੱਸਿਆ ਨੂੰ ਲੈਕੇ ਕੀਤੀ ਗੱਲਬਾਤ ।

ਜਲੰਧਰ ਅੱਜ ਮਿਤੀ 12 ਮਈ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਗਲੀ ਨੰਬਰ 12 ਵਿੱਚ ਬਿਜਲੀ ਦੀ ਤਾਰਾਂ ਦੀਆਂ ਸਮੱਸਿਆ ਨੂੰ ਲੈ ਕੇ ਮਕਸੂਦਾ ਬਿਜਲੀ ਘਰ ਪਹੁੰਚੇ ਸੋਸ਼ਲ ਵਰਕਰ ਬਲਬੀਰ ਕੌਰ ਅਤੇ ਉਹਨਾਂ ਦੇ ਨਾਲ ਵਾਰਡ 61 ਦੇ ਗਲੀ ਨੰਬਰ 12 ਦੇ ਲੋਕ ਸਨ, ਬਲਬੀਰ ਕੌਰ ਨੇ ਦੱਸਿਆ ਹੈ ਕਿ ਵਾਰਡ ਨੰਬਰ 61 ਦੇ ਗਲੀ ਨੰਬਰ 12 ਵਿੱਚ ਜਿਹੜੀ ਬਿਜਲੀ ਤਾਰਾ ਸੀ ਕਈ ਦੇਰ ਤੋਂ ਖਰਾਬ ਸੀ ਸ਼ਾਮ ਦੇ ਵੇਲੇ ਗਰਮੀਆਂ ਦਿਨ ਹਨ ਲੋਡ ਵੱਧ ਜਾਂਦਾ ਸੀ ਤਾਰਾਂ ਸੜਨ ਨਾਲ ਲੋਕਾਂ ਦੀ ਘਰਾਂ ਦੀ ਲਾਈਟ ਬੰਦ ਹੋ ਜਾਂਦੀ ਸੀ ਪਿਛਲੇ ਇੱਕ ਮਹੀਨੇ ਤੋਂ ਸਮੱਸਿਆ ਆ ਰਹੀ ਸੀ ਲੋਕ ਉਹਨਾਂ ਕੋਲ ਆਏ ਅਤੇ ਇਹਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਬਿਜਲੀ ਘਰ ਪਹੁੰਚੇ ਅਤੇ ਲੋਕਾਂ ਦੀ ਸਮੱਸਿਆ ਬਾਰੇ ਪਾਵਰ ਕੌਮ ਕਰਮਚਾਰੀਆਂ ਨੂੰ ਦੱਸਿਆ ਗਿਆ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਇਹਨਾਂ ਦੀ ਸਮੱਸਿਆ ਜਲਦੀ ਹੱਲ ਕਰ ਦਿੱਤੀ ਜਾਵੇਗੀ ਮਕਸੂਦਾ ਬਿਜਲੀ ਘਰ ਦੇ ਬਾਹਰ ਸਮੱਸਿਆ ਬਾਰੇ ਜਾਣੂ ਕਰਾਉਣ ਪਹੁੰਚੇ ਵਾਰਡ ਨੰਬਰ 61 ਦੇ ਸ਼ਹੀਦ ਬਾਬੂ ਲਾਲ ਸਿੰਘ ਨਗਰ ਦੇ ਲੋਕ ਅਤੇ ਸੋਸ਼ਲ ਵਰਕਰ ਬਲਬੀਰ ਕੌਰ ।

Comments

No comments yet.



Latest News

Number of Visitors - 215393

Share this Post