Fri, 04 Sep 2026
Post Details

ਕੌਂਸਲਰ ਸਰਬਜੀਤ ਕੌਰ ਮੇਅਰ ਵਨੀਤ ਧੀਰ ਹੁਣਾਂ ਨੂੰ ਮਿਲੇ, 66 ਫੁੱਟ ਰੋਡ ਦਾ ਨਾਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਨਾਂਮ ਤੇ ਰੱਖਣ ਦੀ ਮੰਗ ਕੀਤੀ ।

 ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜੇ ਨਾਂ ਤੇ ਇਕ ਚੌਕ ਬਣਾਇਆ ਦੀ ਵੀ ਮੰਗ ਕੀਤੀ।

ਜਲੰਧਰ ਅੱਜ ਮਿਤੀ 12 ਮਈ (ਸੋਨੂੰ) ਨਗਰ ਨਿਗਮ ਵਿਖੇ ਮੇਅਰ ਵਨੀਤ ਧੀਰ ਹੁਣਾਂ ਨੂੰ ਮਿਲੇ ਵਾਰਡ ਨੰਬਰ 37 ਦੇ ਕੌਂਸਲਰ ਸਰਬਜੀਤ ਕੌਰ ਅਤੇ ਹਰ ਲਗਨ ਸਿੰਘ ਉਹਨਾਂ ਨੇ ਮੰਗ ਰੱਖੀ ਹੈ ਕਿ 66 ਫੁੱਟੀ ਰੋਡ ਦਾ ਨਾਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਰੱਖਿਆ ਜਾਵੇ ਇਸ ਨਾਲ ਹੀ ਚੌਂਕ ਬਣਾਇਆ ਜਾਵੇ ਮੰਗ ਪੱਤਰ ਦਿੰਦੇ ਹੋਏ ਉਹਨਾਂ ਦੇ ਨਾਲ ਮੱਖਣ ਸ਼ਾਹ ਲਵਾਣਾ ਰਜਿਸਟਰ ਸੁਸਾਇਟੀ ਦੇ ਪ੍ਰਧਾਨ ਅਤੇ ਅਹੁਦੇਦਾਰ ਮੌਕੇ ਤੇ ਹਾਜ਼ਰ ਸਨ ਜਿਸ ਨੂੰ ਕਿ ਹੁਣ ਉਹਨਾਂ ਨੇ ਕਿਹਾ ਕਿ ਹਾਊਸ ਵਿੱਚ ਪਾਸ ਕਰਾਇਆ ਜਾਵੇ ਉੱਥੇ ਚੌਂਕ ਬਣਾਇਆ ਜਾਵੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਜੇ ਨਾਂ ਤੇ ਬਣਾਇਆ ਜਾਵੇ ਚੌਂਕ ।

Comments

No comments yet.



Latest News

Number of Visitors - 215393

Share this Post