Mon, 20 Jul 2026

ਕਟੈਕਟ ਠੇਕੇਦਾਰ ਆਕਾਸ਼ ਗਿੱਲ ਅਤੇ ਸਤਪਾਲ ਗਿੱਲ ਵੱਲੋਂ ਪੰਜ ਨਵੇਂ ਟਰੈਕਟਰ ਟਰਾਲੀ ਨਗਰ ਨਿਗਮ ਦੇ ਕੰਮ ਤੇ ਲਾਏ ।

ਜਲੰਧਰ ਅੱਜ 9 ਮਿਤੀ ਮਈ (ਸੋਨੂੰ) : ਨਗਰ ਨਿਗਮ ਗਵਰਮੈਂਟ ਕਟੈਕਟ ਠੇਕੇਦਾਰ ਆਕਾਸ਼ ਗਿੱਲ ਅਤੇ ਸਤਪਾਲ ਗਿੱਲ ਵੱਲੋਂ ਪੰਜ ਨਵੇਂ ਟਰੈਕਟਰ ਟਰਾਲੀ ਲਿਆਂਦੇ ਗਏ ਜੋ ਕਿ ਨਵੇਂ ਰੂਟਾਂ ਉੱਤੇ ਚੱਲਣਗੇ ਸੈਂਟਰ ਬ੍ਰਿਜ ਫੁੱਟ ਪਾਤਾ ਅਤੇ ਹੋਰ ਵਿਕਾਸ ਕਾਰਾਂ ਨੂੰ ਚਲਾਉਣਗੇ ਨਗਰ ਨਿਗਮ ਕਮਿਸ਼ਨਰ ਅਤੇ ਨਗਰ ਨਿਗਮ ਮੇਅਰ ਦੇ ਅਜੇਸ਼ਾ ਨਾਲ ਨਵੇਂ ਪੰਜ ਟਰੈਕਟਰ ਟਰਾਲੀਆਂ ਲਿਆਂਦੀਆਂ ਗਈਆਂ ਚਲਾਉਣ ਵੇਲੇ ਕੌਂਸਲਰ ਹਤੇਸ਼ ਗਰੇਵਾਲ ਸੰਨੀ ਸੇਠੀ ਕਰਨ ਗਿੱਲ ਅਤੇ ਨਾਲ ਨਗਰ ਨਿਗਮ ਦੇ ਮੁਲਾਜ਼ਮ ਸਾਥੀ ਵੀ ਹਾਜ਼ਰ ਸਨ ਸਤਪਾਲ ਗਿੱਲ ਹੁਣ ਦੱਸਿਆ ਕੀ ਸੋਮਵਾਰ ਤੋਂ ਜੋ ਉਹਨਾਂ ਨੂੰ ਹੁਕਮ ਹੋਵੇਗਾ ਸੈਂਟਰ ਬ੍ਰਿਜ ਫੁੱਟ ਪਾਥਾਂ ਦੀ ਸਫਾਈ ਹੋਵੇ ਜਾਂ ਫਿਰ ਹੋਰ ਕੋਈ ਕੰਮ ਹੋਣ ਜਿਹੜਾ ਉਹਨੂੰ ਮਿਲੇਗਾ ਨਗਰ ਨਿਗਮ ਕਮਿਸ਼ਨਰ ਅਤੇ ਨਗਰ ਨਿਗਮ ਮੇਅਰ ਵੱਲੋਂ ਉਹਨਾਂ ਹੁਕਮਾਂ ਨਾਲ ਕੰਮ ਕੀਤਾ ਜਾਵੇਗਾ |


1261

Share News

Comments

No comments yet.



Latest News

Number of Visitors - 179781