Mon, 22 Jun 2026

ਰਾਜਵਿੰਦਰ ਕੌਰ ਥਿਆੜਾ ਨੇ ਵਿਧਾਨ ਸਭਾ ਕੈਂਟ ਵਿਕਾਸ ਕਾਰਜਾਂ ਨੂੰ ਲੈ ਕੇ ਤੇਜ਼ ਕਰਨ ਦੇ ਦਿੱਤੇ ਨਿਰਦੇਸ਼ ।

ਕੰਮਾ ਵਿੱਚ ਤੇਜ਼ੀ ਲਿਆਉਣ ਲਈ ਰਾਜਵਿੰਦਰ ਕੌਰ ਥਿਆੜਾ ਨੇ ਮੇਅਰ ਵਨੀਤ ਧੀਰ ਨਾਲ ਕੀਤੀ ਮੀਟਿੰਗ ।

ਜਲੰਧਰ ਅੱਜ ਮਿਤੀ 8 ਮਈ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਵਿਕਾਸ ਕਾਰਜਾਂ ਨੂੰ ਲੈ ਕੇ ਤੇਜ਼ ਕਰਨ ਨੂੰ ਕੰਮਾਂ ਨੂੰ ਜੋ ਕਿ ਜਲਦੀ ਨਿਬੇੜਨ ਲਈ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਮੇਅਰ ਵਨੀਤ ਧੀਰ ਕੀਤੀ ਮੀਟਿੰਗ ਇਸ ਮੌਕੇ ਤੇ ਬੀਐਡ ਆਰ ਦੇ ਐਸੀ ਐਕਸੀਅਨ ਜਈ ਉਹ ਅਡਮ ਦੇ ਜਈ ਐਸਡੀਓ ਐਕਸੀਅਨ ਮੌਕੇ ਤੇ ਹਾਜ਼ਰ ਸਨ ਅਤੇ ਹਲਕਾ ਕੈਂਟ ਦੇ ਕੌਂਸਲਰ ਵੀ ਹਾਜ਼ਰ ਸਨ ਲੱਕੀ ਦਾਦਰਾ ਰਜੇਸ਼ ਭੱਟੀ ਐਚਪੀ ਸਿੰਘ ਪਰਨੀਤ ਸਿੰਘ ਮਿੰਟੂ ਜਨੇਜਾ ਇੰਦਰਜੀਤ ਸੋਨੂ ਹਲਕਾ ਕੈਂਟ ਦੇ ਰੁਕੇ ਹੋਏ ਕੰਮਾਂ ਨੂੰ ਤੇਜ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਗਏ ਹੁਕਮ ਜਿਹੜੀਆਂ ਸੜਕਾਂ ਨਹੀਂ ਬਣੀਆਂ ਉਹਨਾਂ ਨੂੰ ਜਲਦ ਹੀ ਬਣਾਉਣ ਲਈ ਅਤੇ ਜਿਹੜੇ ਕੰਮ ਰੁਕੇ ਹੋਏ ਹਨ ਹਲਕੇ ਕੈਂਟ ਦੇ ਉਹ ਪੂਰੇ ਕਰਨ ਲਈ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਮੇਅਰ ਵਨੀਤ ਧੀਰ ਉਹਨਾਂ ਨੇ ਕਿਹਾ ਕਿ ਮੈਡਮ ਦੇ ਨਾਲ ਉਹ ਹਲਕੇ ਵਿੱਚ ਦੋ ਦਿਨਾਂ ਤੱਕ ਰਾਊਂਡ ਮਾਰਨਗੇ ਜਿਹੜੇ ਕੰਮ ਰਹਿੰਦੇ ਹਨ ਜਲਦ ਹੀ ਪੂਰੇ ਕੀਤੇ ਜਾਣ ਅਧਿਕਾਰੀਆਂ ਨੂੰ ਕਿਹਾ ਗਿਆ ।


380

Share News

Comments

No comments yet.



Latest News

Number of Visitors - 168857