Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਸ਼ਹਿਰ ਦੇ ਨਵੇਂ ਡੀ.ਸੀ ਵਰਜੀਤ ਵਾਲੀਆ ਨਾਲ ਡਾ ਜਸਲੀਨ ਸੇਠੀ ਨੇ ਕੀਤੀ ਮੁਲਾਕਾਤ।

ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟ, ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਨਾਲ ਉਹਨਾਂ ਦੀਆਂ ਮਹਿਲਾਂ ਸਾਥੀ ਸੀ ।

ਕਮੇਟੀ, ਕੌਸਲਰ ਵਾਰਡ ਨੰਬਰ-30 ਡਾ ਜਸਲੀਨ ਸੇਠੀ ਵੱਲੋ ਆਪਣੀਆ ਸਾਥੀ ਮਹਿਲਾਵਾਂ ਅਤੇ ਵਾਰਡ ਵਾਸੀਆ ਨਾਲ ਜਲੰਧਰ ਦੇ ਨਵੇਂ ਡੀ.ਸੀ ਵਰਜੀਤ ਵਾਲੀਆ ਜੀ ਨਾਲ ਮੁਲਾਕਾਤ ਕੀਤੀ ਇਸ ਮੌਕੇ ਡਾ. ਸੇਠੀ ਵੱਲੋ ਉਹਨ੍ਹਾਂ ਨੂੰ ਇੱਕ ਪੌਦਾ ਵੀ ਦਿੱਤਾ ਗਿਆ। ।

               ਡਾ. ਸੇਠੀ ਨੇ ਜਲੰਧਰ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸਬੰਧੀ ਡੀ.ਸੀ ਸਹਿਬਾਨ ਨੂੰ ਜਾਣੂ ਕਰਵਾਇਆ ਅਤੇ ਕਿਹਾ ਕਿ ਡੀ.ਸੀ ਦਫਤਰ ਦੇ ਪਿੱਛਲੇ ਪਾਸੇ ਮਾਸਟਰ ਤਾਰਾ ਸਿੰਘ ਨਗਰ ਵਿਖੇ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਅਤੇ ਸੜਕ ਤੇ ਜੋ ਪੇੜ ਲੱਗੇ ਹਨ ਉਹ ਵੀ ਬਹੁੱਤ ਜਿਆਦਾ ਵੱਡੇ ਹਨ ਜਿਨ੍ਹਾ ਤੇ ਕਈ ਜੀਵ ਜੰਤੂ ਰਹਿੰਦੇ ਹਨ ਜੋ ਬਾਅਦ ਵਿੱਚ ਲੋਕਾਂ ਦੇ ਘਰਾ ਵਿੱਚ ਆ ਜਾਂਦੇ ਹਨ। ਜਿਸ ਕਾਰਨ ਮਾਸਟਰ ਤਾਰਾ ਸਿੰਘ ਨਗਰ ਨਿਵਾਸੀਆ ਨੂੰ ਬਹੁੱਤ ਪਰੇਸ਼ਾਨੀ ਆਉਦੀ ਹੈ ਇਸ ਇਸ ਮੌਕੇ ਡੀ.ਸੀ ਸਾਹਿਬ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ ਤੇ ਧਿਆਨ ਦਿੱਤਾ ਜਾਵੇਗਾ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ।

ਡਾ ਸੇਠੀ ਨੇ ਕਿਹਾ ਕਿ ਜਲੰਧਰ ਦੇ ਨਵੇਂ ਡੀ.ਸੀ ਵਰਜੀਤ ਵਾਲੀਆ ਜੀ ਬੜ੍ਹੇ ਹੀ ਸੂਝਵਾਨ ਅਫਸਰ ਹਨ ਮੈਨੂੰ ਪੂਰੀ ਉਮੀਦ ਹੈ ਕਿ ਉਹ ਸਾਡੇ ਜਲੰਧਰ ਸ਼ਹਿਰ ਦੇ ਵਿਕਾਸ ਲਈ ਕਈ ਚੰਗੇ ਕਦਮ ਚੁੱਕਣਗੇ।

           ਇਸ ਮੌਕੇ: ਵਾਰਡ ਪ੍ਰਧਾਨ ਸ਼੍ਰੀ ਰਵੀ ਪਾਲ (ਵਿੱਕੀ ਬਾਂਗੜ), ਸੁਰਜੀਤ ਕੌਰ, ਪਲਵੀ, ਸ੍ਰੀਮਤੀ ਰੇਨੂੰ ਮਿੱਤਲ, ਨੀਲਮ ਰਹੇਜਾ, ਸ਼੍ਰੀਮਤੀ ਓਬਰਾਏ, ਸ਼੍ਰੀਮਤੀ ਕਾਲੀਆ ਆਦਿ ਮਹਿਲਾਵਾਂ ਮੌਜੂਦ ਸਨ।

Comments

No comments yet.



Latest News

Number of Visitors - 218939

Share this Post