Mon, 16 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਅੱਜ ਭਾਰਤੀਆਂ ਕਿਸਾਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘ ਦੋਨਾਂ ਦੀ ਅਗਵਾਈ ਵਿੱਚ ਧਾਰਨਾ

ਅੱਜ ਭਾਰਤੀਆਂ ਕਿਸਾਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘ ਦੋਨਾਂ ਦੀ ਅਗਵਾਈ ਵਿੱਚ ਧਾਰਨਾ ਸਬ ਡਿਵੀਜ਼ਨ ਲਾਬੜਾ ਬਾਦਸ਼ਾਹਪੁਰ ਜਲੰਧਰ ਵਿਖੇ ਲਗਾਇਆ ਗਿਆ ਅਤੇ ਮੰਗ ਪੱਤਰ ਐਕਸੀਅਨ ਜਸਪਾਲ ਸਿੰਘ ਨੂੰ ਦਿੱਤਾ ਗਿਆ ਜਿਸ ਦੀ ਜਾਣਕਾਰੀ ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ ਨੇ ਦੱਸਿਆ ਕਿ ਬਾਦਸ਼ਾਹਪੁਰ ਨੂੰ ਤਕਰੀਬਨ 100 ਪਿੰਡਾਂ ਦਾ ਏਰੀਆ ਲੱਗਦਾ ਹੈ ਇਲਾਕੇ ਨੂੰ ਬਿਜਲੀ ਸਬੰਧੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਟਰਾਂ ਦੀ ਸਪਲਾਈ 3 ਥ੍ਰੀ ਫੇਸ ਜੋ ਪਿਛਲੇ ਸਮੇਂ ਤੋਂ ਬਹੁਤ ਘੱਟ ਆ ਰਹੀ ਹੈ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਹੀਂ ਆ ਰਹੀ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਨੂੰ ਲਗਾਤਾਰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਬਿਜਲੀ ਗ੍ਰਿਡ ਵਿੱਚ ਜਦੋਂ ਕਿਸੇ ਵੀ ਵਿਅਕਤੀ ਵੱਲੋਂ ਕੋਈ ਇੱਕ ਪੇਪਰ ਜਮ੍ਹਾਂ ਕਰਵਾਉਣਾ ਹੁੰਦਾ ਹੈ ਤਾਂ ਉਸ ਨੂੰ ਜਲੰਧਰ ਜਾਣਾ ਪੈਂਦਾ ਹੈ ਜੋ ਦਿਹਾੜੀਦਾਰ ਵਿਅਕਤੀ ਲਈ ਬੜਾ ਮੁਸ਼ਕਲ ਹੈ। ਇਸ ਲਈ ਸੀ ਸੀ ਪੋਸਟ ਬਾਦਸ਼ਾਹਪੁਰ ਗ੍ਰਿਡ ਵਿਖੇ ਬਹਾਲ ਕਰ ਦਿੱਤੀ ਜਾਵੇ ਅਤੇ ਲੋਕਾਂ ਨੂੰ ਜਲੰਧਰ ਵਿਖੇ ਵਾਰ-ਵਾਰ ਗੇੜੇ ਨਾ ਮਾਰਨੇ ਪੈਣ। ਅਤੇ ਨਵੀਂ ਆਈਡੀ ਚਾਲੂ ਕਰਕੇ ਨਵੇਂ ਮੀਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ ਕਿਸਾਨਾਂ ਨੇ  ਕਿਹਾ ਕਿ ਪਿਛਲੇ ਦਿਨੀ ਜੋ ਸਮਰਾਟ ਮੀਟਰ ਚਿਪ ਵਾਲੇ ਬਿਜਲੀ ਮਹਿਕਮੇ ਵੱਲੋਂ ਪਿੰਡਾਂ ਵਿੱਚ ਲਗਾਉਣ ਗਏ ਸਨ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਰੋਕਿਆ ਗਿਆ ਸੀ ਅਤੇ ਹੁਣ ਅਸੀਂ ਚੇਤਾਵਨੀ ਦੇਂਦੇ ਹਾਂ ਕਿ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਚਿੱਪ ਵਾਲੇ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਤੇ ਹਾਜ਼ਰ ਜਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ ਹਲਕਾ ਪ੍ਰਧਾਨ ਕਰਤਾਰਪੁਰ ਮਨਮੋਹਨ ਸਿੰਘ ਨਿੱਜਰ ਹਲਕਾ ਪ੍ਰਧਾਨ ਬੂਟਾ ਸਿੰਘ ਮੁਰੀਦ ਵਾਲ ਸਤਵੰਤ ਸਿੰਘ ਕੋਟਲਾ ਜੰਗਾਂ ਸੀਨੀਅਰ ਪ੍ਰਧਾਨ ਬਲਦੇਵ ਸਿੰਘ ਪੂਨੀਆ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਜਲੰਧਰ ਕੇਵਲ ਸਿੰਘ ਰੁਪੇਵਾਲ ਸੰਤੋਖ ਸਿੰਘ ਚਿੱਟੀ ਹਰਦੇਵ ਸਿੰਘ ਸੰਘਾ ਕੁਲਵਿੰਦਰ ਸਿੰਘ ਨੰਗਲ ਜੀਵਨ ਬਾਬਾ ਸੁਖਜਿੰਦਰ ਸਿੰਘ ਸੁਖਪਾਲ ਸਿੰਘ ਸੰਧੂ ਸ਼ਿੰਦਰ ਸਿੰਘ ਰਾਮਪੁਰ ਅਮਰਜੀਤ ਸਿੰਘ ਸ਼ੇਰਗਿੱਲ ਜਗਤਾਰ ਸਿੰਘ ਉਦੋਪੁਰ ਮਹਾਂ ਸਿੰਘ ਤਰਾੜ ਮਲਕੀਤ ਸਿੰਘ ਸਰਪੰਚ ਗੁਰਵਿੰਦਰ ਸਿੰਘ ਚਿੱਟੀ ਇਕਬਲ ਸਿੰਘ ਬਲਵੀਰ ਸਿੰਘ ਚਿੱਟੀ ਸ਼ਿਵਰਾਜ ਸਿੰਘ ਸੰਧੂ ਕੁਲਵਿੰਦਰ ਸਿੰਘ ਯੂਥ ਨਛੱਤਰ ਸਿੰਘ ਗਹੀਰਾ ਚੇਤਨ ਸਿੰਘ ਰਣਧੀਰ ਸਿੰਘ ਬਾਜਰਾ ਖੁਸ਼ਵਿੰਦਰ ਸਿੰਘ ਹੇਅਰ ਜਸਵੀਰ ਸਿੰਘ ਮੁਰੀਦਵਾਲ ਦਿਲਬਾਗ ਸਿੰਘ ਕੁਰਾਲੀ ਬਲਕਾਰ ਸਿੰਘ ਸੌਦਾਗਰ ਖਾਨ ਬਲਾਕ ਪ੍ਰਧਾਨ ਨਿਰਮਲ ਸਿੰਘ ਪਰਮਜੀਤ ਸਿੰਘ ਗੁਰਦੀਪ ਸਿੰਘ ਸਿੰਘਾਂ ਜਸਬੀਰ ਸਿੰਘ ਉਦੋਪੁਰ ਤਰਲੋਚਨ ਸਿੰਘ ਤਰਸੇਮ ਸਿੰਘ ਕੁਰਾਲੀ ਪਵਿੱਤਰ ਸਿੰਘ ਬਲਕਾਰ ਸਿੰਘ ਪਰਮਜੀਤ ਸਿੰਘ ਜਗਤਾਰ ਸਿੰਘ ਨਿਰਮਲ ਸਿੰਘ ਮਲਕੋ ਕੁਲਵਿੰਦਰ ਸਿੰਘ ਗੁਰਦੀਪ ਸਿੰਘ ਕੁਲਵੰਤ ਸਿੰਘ ਰਾਜਬੀਰ ਸਿੰਘ ਜਸਵਿੰਦਰ ਸਿੰਘ ਭੰਗੂ ੇ ਵਡਲ ਸੰਤੋਖ ਸਿੰਘ ਵਡਲ ਮੁੱਖਵਿੰਦਰ ਸਿੰਘ ਹਰਵਿੰਦਰ ਸਿੰਘ ਹਰਪ੍ਰੀਤ ਸਿੰਘ ਤਰਸੇਮ ਸਿੰਘ ਕੁਰਾਲੀ ਪਵਿੱਤਰ ਸਿੰਘ ਗੁਰਪਾਲ ਸਿੰਘ ਗਗਨਦੀਪ ਸਿੰਘ ਲਖਵਿੰਦਰ ਸਿੰਘ ਤਰਲੋਚਨ ਸਿੰਘ ਸੰਤੋਖ ਸਿੰਘ ਮਹਿੰਦਰ ਪਾਲ ਸੁਖਪ੍ਰੀਤ ਸਿੰਘ ਮਨਪ੍ਰੀਤ ਸਿੰਘ ਰੇਸ਼ਮ ਸਿੰਘ ਸਿੰਘ ਦੋਨਾਂ ਲੱਕੀ ਸਿੰਘ ਕਾਲਾ ਆਵਾਦਾਨ ਗੁਰਮੀਤ ਸਿੰਘ  ਜਸਕਰਨ ਸਿੰਘ ਗੁਰਬਚਨ ਸਿੰਘ ਤਲਵੰਡੀ ਮਾਧੋ ਜਸਬੀਰ ਸਿੰਘ ਮੁਰੀਦ ਵਾਲ ਬਲਜੀਤ ਸਿੰਘ ਚਰਨਜੀਤ ਸਿੰਘ ਲਖਵਿੰਦਰ ਸਿੰਘ ਗਿਆਨ ਚੰਦ   ਤੋਗਾ ਸਿੰਘ ਆਦਿ ਹਾਜ਼ਰ ਸਨ


13

Share News

Comments

No comments yet.



Latest News

Number of Visitors - 146933