Sat, 30 May 2026

ਬਲਵੀਰ ਕੌਰ ਭਾਰੀ ਜਥੇ ਨਾਲ ਸੂਬਾ ਪਦਰੀ ਪ੍ਰੋਗਰਾਮ ਭਲਕੇ ਹਲਕਾ ਵਿਧਾਨ ਸਭਾ ਆਦਮਪੁਰ ਵਿੱਚ ਪਹੁੰਚੇਗੀ ।

ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਸੂਬਾ ਪੱਧਰੀ ਪ੍ਰੋਗਰਾਮ ਭਲਕੇ ਹਲਕਾ ਵਿਧਾਨ ਸਭਾ ਆਦਮਪੁਰ ਦੇ ਪਿੰਡ ਉਦਾਸੀਆਂ ਵਿੱਚ ਹੋਵੇਗਾ ।

ਜਲੰਧਰ ਅੱਜ ਮਿਤੀ 13 ਅਪ੍ਰੈਲ (ਸੋਨੂੰ) ; ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਸੂਬਾ ਪੱਧਰੀ ਪ੍ਰੋਗਰਾਮ ਭਲਕੇ ਹਲਕਾ ਵਿਧਾਨ ਸਭਾ ਆਦਮਪੁਰ ਵਿਖੇ ਪਿੰਡ ਉਦਾਸੀਆਂ ਵਿੱਚ ਹੋਵੇਗਾ ਹਲਕਾ ਵਿਧਾਨ ਸਭਾ ਆਦਮਪੁਰ ਦੇ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਬੈਂਕ ਪਵਨ ਕੁਮਾਰ ਟੀਨੂੰ ਹਲਕਾ ਵਿਧਾਨ ਸਭਾ ਵੈਸਟ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਨਾਲ ਸੀਨੀਅਰ ਮਹਿਲਾ ਆਗੂ ਬਲਵੀਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਭਾਰੀ ਜਥੇ ਨਾਲ ਕੱਲ ਜਿਹੜਾ ਸਮਾਗਮ ਹੋਣ ਜਾ ਰਿਹਾ ਹੈ ਪਿੰਡ ਉਦਾਸੀਆਂ ਵਿੱਚ ਹਲਕਾ ਵਿਧਾਨ ਸਭਾ ਆਦਮਪੁਰ ਵਿੱਚ ਉਹ ਪਹੁੰਚਣਗੇ ਅਤੇ ਸੂਬਾ ਪਦਰੀ ਸਮਾਗਮ ਵਿੱਚ ਭਾਗ ਲੈਣਗੇ | 

 


270

Share News

Comments

No comments yet.



Latest News

Number of Visitors - 163956