Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

ਨਰੇਸ਼ ਵਰਮਾ ਬਣੇ ਓ ਬੀ ਸੀ/ਬੀ ਸੀ ਸੈਲ ਦੇ ਚੇਅਰਮੈਨ

ਨਰੇਸ਼ ਵਰਮਾ ਬਣੇ ਓ ਬੀ ਸੀ/ਬੀ ਸੀ ਸੈਲ ਦੇ ਚੇਅਰਮੈਨ
ਨਰੇਸ਼ ਵਰਮਾ ਨੂੰ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਓ ਬੀ ਸੀ / ਬੀ ਸੀ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ I ਨਰੇਸ਼ ਵਰਮਾ ਇਸ ਤੋ ਪਹਿਲਾ ਵੀ ਕਾਂਗਰਸ ਪਾਰਟੀ ਦੇ ਵਖ ਵਖ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ I ਇਸ ਨਿਯੁਕਤੀ ਲਈ ਨਰੇਸ਼ ਵਰਮਾ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਦੇ ਓ ਬੀ ਸੀ/ਬੀ ਸੀ ਦੇ ਚੇਅਰਮੈਨ ਰਾਜਬਖਸ਼ ਕੰਬੋਜ਼ ਅਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਦੇ ਪ੍ਰਧਾਨ ਰਜਿੰਦਰ ਬੇਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ I ਨਰੇਸ਼ ਵਰਮਾ ਨੇ ਕਿਹਾ ਕਿ ਪਾਰਟੀ ਨੇ ਜੋ ਵੀ ਜਿੰਮੇਵਾਰੀ ਮੈਨੂੰ ਦਿੱਤੀ ਗਈ, ਉਸ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਵਾਂਗਾ I

Comments

25 Aug 2023 01:04pm

congratulation

Abuse  Reply


Latest News

Number of Visitors - 188727