Sat, 30 May 2026

ਜਲੰਧਰ ਸ਼ਹਿਰ ਦੇ ਵਡੇ ਕਾਰੋਬਾਰੀ ਗੁਰਪ੍ਰੀਤ ਸਿੰਘ ਰੰਧਾਵਾ ਗੋਪੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਦਯੋਗ ਸੈੱਲ ਦਾ ਪ੍ਰਧਾਨ ਬਣਾਇਆ ਗਿਆ ।

ਜਲੰਧਰ ਅੱਜ ਮਿਤੀ 13 ਅਪ੍ਰੈਲ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸੀਨੀਅਰ ਆਗੂ ਅਤੇ ਜਲੰਧਰ ਸ਼ਹਿਰ ਦੇ ਮੰਨੇ ਹੋਏ ਕਾਰੋਬਾਰੀ ਜਿਨਾਂ ਦੀ ਹਲਕਾ ਨੌਰਥ ਨਹੀਂ ਪੂਰੇ ਜਿਲੇ ਵਿੱਚ ਪਹਿਚਾਨ ਹੈ ਗੁਰਪ੍ਰੀਤ ਸਿੰਘ ਰੰਧਾਵਾ ਗੋਪੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਦਯੋਗ ਸੈੱਲ ਦਾ ਪ੍ਰਧਾਨ ਬਣਾਇਆ ਗਿਆ ਜਲੰਧਰ ਸ਼ਹਿਰ ਦੇ ਹਰ ਉਦਯੋਗੀ ਵਿੱਚ ਉਤਸਾਹ ਦੀ ਲਹਿਰ ਹੈ ਉਹਨਾਂ ਵੱਲੋਂ ਗੁਰਪ੍ਰੀਤ ਸਿੰਘ ਗੋਪੀ ਹੁਣਾਂ ਨੂੰ ਵਧਾਈਆਂ ਸੰਦੇਸ਼ ਆ ਰਹੇ ਨੇ ਦੂਰ ਨਹੀਂ ਹੈ ਹੁਣ 2027 ਦੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਪੰਜਾਬ ਵਿੱਚ ਪਰਚਮ ਲਹਿਰਾਏਗੀ ਇਹ ਲੋਕਾਂ ਨੇ ਮਨ ਬਣਾ ਲਿਆ ਹੈ ਜਿਸ ਤਰਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਨੂੰ ਅੱਗੇ ਲਿਆ ਰਹੇ ਨੇ ਜਲੰਧਰ ਸ਼ਹਿਰ ਦੀ ਦੌੜ ਭੱਜ ਨੌਜਵਾਨਾਂ ਦੇ ਹੱਥਾਵੇਗੀ ਵਿਕਾਸ ਹੋਵੇਗਾ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਉਜਾਗਰ ਕਰਨਗੇ ਇਹ ਥਾਪੀ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਦਯੋਗੀ ਸੈਲ ਦਾ ਪ੍ਰਧਾਨ ਬਣਾ ਕੇ ਜਿੰਮੇਵਾਰੀ ਜਿਹੜੀ ਸੌਂਪੀ ਹੈ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਲੰਧਰ ਸ਼ਹਿਰ ਵਿੱਚ ਬਲ ਮਿਲਿਆ ਹੈ ਨਾਲ ਹੀ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਯੋਗ ਸਮਝਿਆ ਅਤੇ ਉਦਯੋਗੀ ਸੈਲ ਦਾ ਪ੍ਰਧਾਨ ਬਣਾਇਆ ਗਿਆ ਨਾਲ ਹੀ ਸਰਦਾਰ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਨੇ ਕਿਹਾ ਕਿ ਵੱਡੇ ਛੋਟੇ ਭਾਈ ਅਤੇ ਆਪਣੇ ਤੋਂ ਸਲਾਹ ਕਰਕੇ ਹੀ ਉਹ ਕੰਮ ਕਰਨਗੇ ਜਿਸ ਨਾਲ ਕਿ ਉਦਯੋਗ ਨੂੰ ਅੱਗੇ ਵਧਾਇਆ ਜਾਵੇ ਅਤੇ ਜਿਹੜੀ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੀ ਪੂਜਾ ਅਗਰ ਕੀਤੀਆਂ ਜਾਣ ਜਿਸ ਨਾਲ ਕੀ ਕਿਸੇ ਨੂੰ ਦਿੱਕਤ ਪਰੇਸ਼ਾਨੀ ਆਵੇ ਤਾਂ ਉਹ ਸਰਕਾਰ ਦੇ ਕੇ ਡੱਟ ਕੇ ਖੜੇ ਹੋਣ ।


260

Share News

Comments

No comments yet.



Latest News

Number of Visitors - 163956