Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਠੇਕੇਦਾਰ ਸਤਪਾਲ ਗਿੱਲ ਦਾ ਅੱਜ  ਕੇਕ ਕਟਾ ਕਟ ਕੇ ਜਨਮ ਦਿਨ ਮਨਾਇਆ ਗਿਆ ।

ਜਲੰਧਰ ਅੱਜ ਮਿਤੀ 31ਮਾਰਚ (ਸੋਨੂੰ) : ਨਗਰ ਨਿਗਮ ਦੇ ਠੇਕੇਦਾਰ ਸਤਪਾਲ ਗਿੱਲ ਦਾ ਅੱਜ ਜਨਮ ਦਿਨ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਨੇੜੇ ਉਥੇ ਉਹਨਾਂ ਦਾ ਨਿਜੀ ਦਫਤਰ ਹੈ ਇਸ ਮੌਕੇ ਦੇ ਉਹਨਾਂ ਦੇ ਨਾਲ ਕਰਨ ਗਿੱਲ ਰਾਹੁਲ ਪੰਚਮ ਗੋਲਾ ਵੰਸ਼ ਅਤੇ ਹੋਰ ਵੀ ਸੱਜਣ ਮੌਜੂਦ ਸਨ ਅੱਜ ਕਈ ਜਗਾ ਤੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਸਤਪਾਲ ਗਿੱਲ ਨਾਲ ਹੀ ਸੋਸ਼ਲ ਵਰਕਰ ਹਨ ਅਤੇ ਸਮਾਜ ਦੀ ਸੇਵਾ ਵੀ ਕਰਦੇ ਨੇ ਅੱਜ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਉਹਨਾਂ ਦਾ ਕੇਕ ਕਟਾ ਕੇ ਮਨਾਇਆ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਉਹਨਾਂ ਨੇ ਆਪਣੇ ਵਰਕਰਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸਤਪਾਲ ਗਿੱਲ ਨੇ ਕਿਹਾ ਕੀ ਨਰ ਸੇਵਾ ਨਰਾਇਣ ਸੇਵਾ ਉਸਦੇ ਸਮਰਪਿਤ ਹੀ ਉਹਨਾਂ ਨੇ ਅੱਜ ਆਪਣਾ ਜਨਮਦਿਨ ਮਨਾਇਆ ਗਿਆ ।

Comments

No comments yet.



Latest News

Number of Visitors - 221147

Share this Post