Fri, 06 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਲਾ ਕਾਂਗਰਸ ਜਲੰਧਰ ਨੇ ਮਨਾਇਆ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ।

ਅੱਜ ਮਿਤੀ 20 ਅਗਸਤ : ਜਿਲਾ ਕਾਂਗਰਸ ਜਲੰਧਰ  ਦੇ ਦਫਤਰ ਵਿਚ ਖਖਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਮਨਾਇਆ ਗਿਆ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਨ, ਉਹਨਾਂ ਵੱਲੋਂ ਦੇਸ਼ ਵਿਚ ਕਮਪੁਇਟ ਯੁੱਗ ਦੀ ਸ਼ੁਰੁਆਤ ਕਰਕੇ ਦੇਸ਼ ਨੁੰ ਨਵੀਂ ਦਿਸ਼ਾ ਦਾ ਜ਼ਿਕਰ ਕੀਤਾ ਗਿਆ ॥ ਇਸ ਮੋਕੇ ਤਰਸੇਮ ਲਖੋਤਰਾ, ਮੀਨੁ ਬਗਾ , ਵਸ਼ੰਭਰ ਭਗਤ, ਮਨੁੰ ਵਿੜੰਗ. ਪਵਨ ਕੁਮਾਰ, ਬਲਬੀਰ ਕੁਮਾਰ ਮਹੇ, ਅਰੁਨ ਰਤਨ, ਛਪਾਏ ਜਾਖੁ, ਸੁਦੇਸ਼ ਕੁਮਾਰ, ਪ੍ਰੇਮ ਢਕੇਗਾ, ਰਵੀ ਬੱਗਾ ਆਦ ਹਾਜ਼ਰ ਹੋਏ ।

Comments

No comments yet.



Latest News

Number of Visitors - 269573

Share this Post