Tue, 21 Jul 2026

ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੇ ਨਿਵਾਸ ਸਥਾਨ ਤੇ ਪਹੁੰਚੇ NRI ਦੇ ਸਭਾ ਦੇ ਮਾਮਲੇਆ ਦੇ ਇੰਚਾਰਜ ਇਕਬਾਲ ਸਿੰਘ ਭੱਟੀ ।

ਜਲੰਧਰ ਅੱਜ ਮਿਤੀ 26 ਮਾਰਚ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੇ ਨਿਵਾਸ ਸਥਾਨ ਤੇ ਪਹੁੰਚੇ ਯੂਰਪ ਦੇਸ਼ਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਐਨਆਰਆਈ ਸਭਾ ਦੇ ਮਾਮਲੇ ਨੂੰ ਵੇਖਦੇ ਹਨ ਇਕਬਾਲ ਸਿੰਘ ਭੱਟੀ ਪਹੁੰਚੇ ਕਰਤਾਰ ਸਿੰਘ ਗਿੱਲ ਵੱਲੋਂ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਗੁਰਸੇਵਕ ਸਿੰਘ ਗਿੱਲ ਰਾਜਵੀਰ ਗਗਨਦੀਪ ਸਿੰਘ ਨੇਗੀ ਕੁਲਵਿੰਦਰ ਸਿੰਘ ਫਰਾਂਸ ਸੋਨੂ ਬਾਬਾ ਮਨਪ੍ਰੀਤ ਸਿੰਘ ਉਤਰੀ ਹਲਕੇ ਦੇ ਇੰਚਾਰਜ ਹਰਿੰਦਰ ਸਿੰਘ ਢੀਸਾ ਮੌਕੇ ਤੇ ਉਹ ਵੀ ਪਹੁੰਚੇ ਮਨਪ੍ਰੀਤ ਸਿੰਘ ਐਸਡੀਓ ਜਗਦੀਪ ਸਿੰਘ ਬਿੱਲਾ ਔਲਖ ਪੰਜਾਬ ਅਤੇ ਜਲੰਧਰ ਦੀ ਰਾਜਨੀਤੀ ਬਾਰੇ ਚਰਚਾ ਕੀਤੀ ਗਈ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਚ ਸਰਕਾਰ ਬਣਾਵੇਗਾ ਇਹ ਪੰਜਾਬ ਚ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਜਨਤਾ ਪਹੁੰਚ ਰਹੀ ਹੈ ਉਸ ਨਾਲ ਜਨਤਾ ਨੇ ਜਿਸ ਤਰ੍ਹਾਂ ਪਹੁੰਚ ਰਹੀ ਹੈ ਲਗਭਗ ਤੈਅ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬੰਨੀ ਰਹੀ ਹੈ ।


1989

Share News

Comments

No comments yet.



Latest News

Number of Visitors - 180527