Tue, 21 Jul 2026

ਭਾਰਤੀਏ ਜਨਤਾ ਪਾਰਟੀ ਟਿਕਟ ਤੇ ਪਿਛਲੀ ਨਗਰ ਨਿਗਮ ਵਿੱਚ ਚੋਣ ਲੜਨ ਵਾਲ਼ਾ ਜਲੰਧਰ ਉੱਤਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਹੋਇਆ ਸਰਗਰਮ ।


ਜਲੰਧਰ ਅੱਜ ਮਿਤੀ 26 ਮਾਰਚ (ਸੋਨੂੰ) 2027 ਵਿਧਾਨ ਸਭਾ ਚੋਣਾਂ ਸਾਰਿਆਂ ਲਈ ਨੇਤਾਵਾਂ ਲਈ ਐਮਐਲਏ ਬਣਨ ਦਾ ਹੈ ਚਾ ਕੋਈ ਵੀ ਪਾਰਟੀ ਹੋਵੇ ਭਾਜਪਾ ਅਕਾਲੀ ਕਾਂਗਰਸ ਜਾਂ ਆਮ ਆਦਮੀ ਪਾਰਟੀ, ਹਲਕਾ ਉਤਰੀ ਵਿਧਾਨ ਸਭਾ ਵਿਖੇ ਲੱਗ ਰਿਹਾ ਹੈ ਇੱਕ ਨੇਤਾ ਨੂੰ 2027 ਵਿੱਚ ਐਮਐਲਏ ਬਣਨ ਦਾ ਚਾ ਹੈ । ਸੂਤਰਾਂ ਮੁਤਾਬਿਕ ਇਹ ਨੇਤਾ ਭਾਜਪਾ ਤੋਂ ਟਿਕਟ ਮੰਗ ਰਿਹਾ ਹੈ ਪਰ ਸੂਤਰਾਂ ਮੁਤਾਬਿਕ ਇਹ ਨਗਰ ਨਿਗਮ ਚੋਣਾਂ ਵਿੱਚ ਵੀ ਭਾਗ ਲੈ ਚੁੱਕਿਆ ਹੈ ਪਰ ਉਥੋਂ ਹਾਰ ਗਿਆ ਸੀ ਹੁਣ ਉਸ ਨੂੰ ਲੱਗ ਰਿਹਾ ਹੈ ਕਿ ਕੌਂਸਲਰ ਤਾਂ ਬਣਿਆ ਨਹੀਂ ਉਹਨੇ ਐਮਐਲਏ ਬਣ ਜਾਵੇ | ਉਹ ਨੋਰਥ ਹਲਕੇ ਵਿੱਚ ਸਰਗਰਮ ਰਿਹਾ ਹੈ ਪਰ ਗੱਲ ਹੈ ਕਿ ਜਿਹੜਾ ਬੰਦਾ ਕਿਸੇ ਪਾਰਟੀ ਦਾ ਹੋਵੇ ਅਸੀਂ ਇੱਕ ਪਾਰਟੀ ਨੂੰ ਵੀ ਕਹਿ ਰਹੇ ਹਾਂ, ਆਮ ਆਦਮੀ ਪਾਰਟੀ ਦੇ ਵੀ ਆ ਲੋਕ ਮੌਜੂਦਾ ਸਰਕਾਰ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਵਿੱਚ ਹਨ । ਅਕਾਲੀ ਦਲ ਵੀ 2027 ਦੀ ਚੋਣਾਂ ਵਿੱਚ ਸਰਗਰਮ ਹੈ ਗੱਲ ਹੈ ਇਹ ਨੇਤਾ ਜੀ ਦੀ ਰਾਜਨੀਤੀ ਪ੍ਰਾਈਮਰੀ ਸਕੂਲ ਵਾਲੀ ਜਾਨੀ ਕੌਂਸਲਰ ਪਰ ਐਮਐਲਏ ਕਾਲਜ ਅਤੇ ਪਾਰਲੀਮੈਂਟ ਯੂਨੀਵਰਸਿਟੀ ਹੈ ।

           ਇਥੋਂ ਆਪਾਂ ਸ਼ੁਰੂ ਹੁੰਦਾ ਬੰਦਾ ਨਗਰ ਨਿਗਮ ਦੇ ਹਾਊਸ ਤੋਂ ਜਾਂਦਾ ਹੈ ਫੇਰ ਪੰਜਾਬ ਵਿਧਾਨ ਸਭਾ, ਉਸ ਤੋਂ ਬਾਅਦ ਦਿੱਲੀ ਪਾਰਲੀਆਮੈਂਟ ਵਿੱਚ ਚਲੋ ਜਾਣ ਦਾ ਸੁਪਨਾ ਲੈਣਾ ਸਭ ਦਾ ਹੱਕ ਹੈ । ਜਿਕਰ ਯੋਗ ਹੈ ਕਿ ਨਗਰ ਨਿਗਮ ਦੀ ਚੋਣਾਂ 2025 ਵਿੱਚ ਹੋਈਆ ਚੌਣਾ ਨੂੰ 14 ਮਹੀਨੇ ਹੋ ਗਏ ਹਨ । ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਨੇ ਸਭ ਨੇ ਆਪਣੇ-ਆਪਣੇ ਦਾਅਵੇ ਠੋਕਣੇ ਨੇ ਹਰ ਪਾਰਟੀ ਵਿੱਚ ਬਾਕੀ ਇਹ ਭਾਜੀ ਜਿਹੜਾ ਬੰਦਾ ਪਹਿਲੇ ਲਾਈਨ ਵਿੱਚ ਹੈ ਪਾਰਟੀ ਪਹਿਲੇ ਉਸ ਨੂੰ ਦੇਵੇਗੀ ਪਹਿਲ ਇਹ ਤੇ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਸਾਡੇ ਤਾਂ ਸੂਤਰਾਂ ਨੇ ਦੱਸਿਆ ਹੈ ਕਿ ਦਾਵਾ ਠੋਕਣਾ ਹਰ ਨੇਤਾ ਦਾ ਜਾਂ ਸੰਭਾਵੀਤ ਉਮੀਦਵਾਰ ਦਾ ਹੱਕ ਹੈ ਟਿਕਟ ਦੇਣੀ ਜਾਂ ਨਾ ਤੇ ਨਹੀਂ ਇਹ ਤਾਂ ਪਾਰਟੀ ਹਾਈ ਕਮਾਂਡ ਤੈਅ ਕਰੇਗੀ | 


533

Share News

Comments

No comments yet.



Latest News

Number of Visitors - 180527