Tue, 21 Jul 2026

ਕਾਕੂ ਆਲੂਵਾਲੀਆ ਦੇ ਯਤਨਾ ਸਦਕੇ ਰਵਿੰਦਰ ਬੰਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਸਨ ਨੂੰ ਮੁੜ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ।

ਜਲੰਧਰ ਅੱਜ ਮਿਤੀ 24 ਮਾਰਚ (ਸੋਨੂੰ) : ਆਮ ਆਦਮੀ ਪਾਰਟੀ ਯੂਥ ਲੀਡਰ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਚੇਅਰਮੈਨ ਖਾਦੀ ਵੋਡ ਨੇ ਕੁਝ ਦਿਨ ਪਹਿਲੇ ਆਮ ਆਦਮੀ ਪਾਰਟੀ ਛੱਡ ਕੇ ਰਵਿੰਦਰ ਬੰਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਾ ਲਿਆ ਸੀ, ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਦੇ ਯਤਨਾ ਸਦਕੇ ਮੁੜ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਮੌਕੇ ਤੇ ਹਾਜ਼ਰ ਸਨ ਉਹਨਾਂ ਨੇ ਰਵਿੰਦਰ ਬੰਸਲ ਨੂੰ ਆਮ ਆਦਮੀ ਪਾਰਟੀ ਦਾ ਸਰੋਪਾ ਪਾ ਕੇ ਸ਼ਾਮਿਲ ਕਰ ਲਿਆ ਅਤੇ ਰਵਿੰਦਰ ਬੰਸਲ ਨੇ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਅਤੇ ਰਾਜਵੀਰ ਘੁੰਮਣ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਆਖਿਆ ਕਿ ਕੁਝ ਨਾਰਾਜ਼ਗੀ ਕਾਰਨ ਉਹ ਆਪਣੀ ਮਾਂ ਬੋਲੀ ਪਾਰਟੀ ਆਮ ਆਦਮੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ ਪਰ ਹੁਣ ਦੁਬਾਰਾ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਮੁੜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ।


267

Share News

Comments

No comments yet.



Latest News

Number of Visitors - 180526