'टटीरी' गाने पर बादशाह की बढ़ी मुश्किलें, हरियाणा महिला आयोग ने माफी ठुकराकर जारी किया समन
ਜਨਰਲ ਭੈਣਾਂ ਨੂੰ ਸਮਾਜ ਦੀ ਨੂੰ ਇਕ ਹਜ਼ਾਰ ਰੁਪਆ ਪ੍ਰਤੀ ਮਹੀਨਾ ਮਾਤਾ ਤੇ ਭੈਣਾਂ ਨੂੰ ਪੰਜਾਬ ਸਰਕਾਰ ਵੱਲੋਂ ਅਸੀਂ ਸਮਾਜ ਦੀ ਮਾਤਾ ਭੈਣਾਂ ਨੂੰ 1500 ਪ੍ਰਤੀ ਮਹੀਨਾ ਮਿਲੇਗਾ ਇਹ ਵੀ ਵਿੱਚ ਮੈਨਸ਼ਨ ਕਰ ਦਿਓ |
ਜਲੰਧਰ ਅੱਜ ਮਿਤੀ 8 ਮਾਰਚ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਆਗੂ ਬਲਬੀਰ ਕੌਰ ਨੇ ਆਮ ਆਦਮੀ ਪਾਰਟੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਐਤਵਾਰ ਵਾਲੇ ਦਿਨ ਬਜਟ ਪੇਸ਼ ਕੀਤਾ ਕੋਈ ਵੀ ਸਰਕਾਰ ਨੇ ਐਤਵਾਰ ਦਿਨ ਬਜਟ ਨਹੀਂ ਪੇਸ਼ ਕੀਤਾ ਉਹਨਾਂ ਨੇ ਧੰਨਵਾਦ ਕੀਤਾ ਕੀ ਜਿਹੜਾ ਉਹਨਾਂ ਨੇ ਪੰਜਾਬ ਦੀ ਮਹਿਲਾਵਾਂ ਨੂੰ ਅੱਜ ਮਹਿਲਾ ਦਿਵਸ ਤੇ ਤੋਹਫਾ ਦਿੱਤਾ ਹੈ ਐਸੀ ਭੈਣਾਂ ਨੂੰ ਅਤੇ ਮਾਤਾਵਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਉਹਨਾਂ ਦੇ ਖਾਤੇ ਵਿੱਚ ਹਜਾਰ ਰੁਪਈਆ ਆਵੇਗਾ ਉਹਨੂੰ ਦੇਖਦੇ ਹੋਏ ਹੁਣ 1500 ਰੁਪਆ ਪ੍ਰਤੀ ਮਹੀਨਾ ਆਵੇਗਾ ਮਾਤਾ ਤੇ ਭੈਣਾਂ ਨੂੰ ਬਲਵੀਰ ਕੌਰ ਹੋਣਾਂ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹਰ ਮਹੀਨੇ ਕੁਝ ਨਾ ਕੁਝ ਤੋਹਫਾ ਲੈ ਕੇ ਪੰਜਾਬ ਵੀ ਜਨਤਾ ਵਿੱਚ ਆਉਂਦੇ ਨੇ ਇਥੋਂ ਹੁੰਦਾ ਜਾ ਲਗਾਇਆ ਜਾ ਰਿਹਾ ਕਿ 2027 ਦੇ ਵਿੱਚ ਮੁੜ ਆਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਹ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੀ ਹੋਵਣਗੇ ਬਲਬੀਰ ਕੌਰ ਨੇ ਦੱਸਿਆ ਹੈ ਕੀ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਸਤੀ ਬਿਜਲੀ ਮੁਹਈਆ ਹੋ ਰਹੀ ਹਰ ਵਰਗ ਨੂੰ ਅਤੇ ਮੈਡੀਕਲ ਮੁਹੱਲਾ ਕਲੀਨਿਕ ਖੁੱਲਣ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ ਆਮ ਜਨਤਾ ਨੂੰ ਨਾਲ ਹੀ ਉਹਨਾਂ ਨੇ ਜਿਹੜੀ ਮੁੱਖ ਮੰਤਰੀ ਬੀਮਾ ਯੋਜਨਾ 10 ਲੱਖ ਦੀ ਸ਼ੁਰੂ ਕੀਤੀ ਹੈ ਉਸ ਨਾਲ ਜਨਤਾ ਨੂੰ ਅਤੇ ਪੰਜਾਬ ਦੀ ਸੱਚਮੁੱਚੀ ਜਨਤਾ ਨੂੰ ਬਹੁਤ ਵੱਡਾ ਲਾਭ ਮਿਲੇਗਾ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਉਹੀ ਹੈ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਨੇ ਐਤਵਾਰ ਵਾਲੇ ਦਿਨ ਹੀ ਉਹਨਾਂ ਨੇ ਅੱਜ ਜਨਤਾ ਵਾਸਤੇ ਪੰਜਾਬ ਦੀ ਸੇਵਾ ਲਈ ਅਤੇ ਉਹਨਾਂ ਦੀ ਥੱਕਾਂ ਲਈ ਬਜਟ ਪੇਸ਼ ਕੀਤਾ ਇਸ ਨਾਲ ਇਹ ਸਿੱਧਾ ਸਿੱਧਾ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਛੁੱਟੀ ਵਾਲੇ ਦਿਨ ਹੀ ਉਹਨਾਂ ਨੇ ਬਜਟ ਪੇਸ਼ ਕੀਤਾ ਇਹ ਵੀ ਜਨਤਾ ਵਿੱਚ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਬਲਵੀਰ ਕੌਰ ਹੋਣਾਂ ਨੇ ਕਿਹਾ ਕਿ ਇਸ ਤੋਂ ਬਾਅਦ ਵਿਰੋਧੀ ਧਿਰ ਪਾਰਟੀਆਂ ਨੂੰ ਪਸੀਨੇ ਆਉਣ ਲੱਗ ਪਏ ਨੇ ਜਿਸ ਤਰਾਂ ਦੇ ਕੰਮ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਨਤਾ ਦੇ ਹੱਕਾਂ ਲਈ ਕਰ ਰਹੇ ਨੇ ਉਹਨਾਂ ਦਾ ਦੁਬਾਰਾ 2027 ਵਿੱਚ ਮੁੱਖ ਮੰਤਰੀ ਬਣਨਾ ਤੈਅ ਹੈ ਜਨਤਾ ਨੇ 2022 ਦੀ ਤਰ੍ਹਾਂ ਫਿਰ ਮਨ ਬਣਾ ਲਿਆ ਹੈ ਹੈ 2027 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਸਰਕਾਰ ਬਣਾਉਣੀ ਅਤੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਮੁੱਖ ਮੰਤਰੀ ਫਿਰ ਦੁਬਾਰਾ ਦੇਖਣਾ 2027 ਵਿੱਚ



Comments
No comments yet.