Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਕਲ 20 ਫਰਵਰੀ ਦਿਨ ਸ਼ੁੱਕਰਵਾਰ ਨੂੰ ਮਹਾ ਸ਼ਿਵਰਾਤਰੀ ਉਪਲਕਸ਼ ਤੇ ਲੰਗਰ ਕੱਲ ਲਗਾਇਆ ਜਾਵੇਗਾ ਸੰਦੀਪ ਰਹੇਜਾ ਲੱਕੀ

ਜਲੰਧਰ ਅੱਜ ਮਿਤੀ 19 ਫਰਵਰੀ (ਸੋਨੂੰ) : ਮਹਾ ਸ਼ਿਵਰਾਤਰੀ ਉਪਲਕਸ਼ ਤੇ ਲੰਗਰ ਭੰਡਾਰਾ ਕੱਲ 20 ਫਰਵਰੀ ਦਿਨ ਸ਼ੁੱਕਰਵਾਰ ਦਿਨ ਸ਼ੁਕਰਵਾਰ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਕੱਲ ਲਗਾਇਆ ਜਾਵੇਗਾ ਇਹ ਜਾਣਕਾਰੀ ਸੋਸ਼ਲ ਵਰਕਰ ਸੰਦੀਪ ਰਹੇਜਾ ਲੱਕੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਲੰਗਰ ਵਿੱਚ ਸੇਵਾ ਉੱਤੇ ਪਹੁੰਚਣਗੇ ਸ਼ਹਿਰ ਤੋਂ ਉੱਘੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਲੋਕ ਲੰਗਰ ਦੀ ਸੇਵਾ ਨਿਭਾਉਣਗੇ ਲੰਗਰ ਕੱਲ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਤੇ ਭਗਵਾਨ ਸ਼ੰਕਰ ਦੀ ਆਸ਼ੀਰਵਾਦ ਨਾਲ ਚੱਲੇਗਾ |

Comments

No comments yet.



Latest News

Number of Visitors - 221147

Share this Post