Tue, 04 Aug 2026
Post Details

ਧਾਰਮਿਕ ਸਥਾਨਾਂ ਅਤੇ ਸਕੂਲ ਕਾਲਜਾਂ ਦੇ ਬਾਹਰ ਪੀਸੀਆਰ ਦੀ ਟੀਮਾਂ ਸਵੇਰੇ ਸ਼ਾਮ ਪੱਕੇ ਤੌਰ ਤੇ ਲਗਾਣੀਆਂ ਜਾਣ: ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਜਲੰਧਰ ਅੱਜ ਮਿਤੀ 07 ਫਰਵਰੀ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਕਮਿਸ਼ਨਰ ਰੇਟ ਪੁਲਿਸ ਅਤੇ ਦਿਹਾਤ ਪੁਲਿਸ ਜਲੰਧਰ ਨੂੰ ਧਾਰਮਿਕ ਸਥਾਨਾਂ ਅਤੇ ਸਕੂਲ ਕਾਲਜਾਂ ਦੇ ਬਾਹਰ ਪੀਸੀਆਰ ਦੀ ਟੀਮਾਂ ਸਵੇਰੇ ਸ਼ਾਮ ਪੱਕੇ ਤੌਰ ਤੇ ਲਗਾਣੀਆਂ ਚਾਹੀਦੀਆਂ ਨੇ ਜਿਸ ਨਾਲ ਕੀ ਧਾਰਮਿਕ ਸਥਾਨਾਂ ਤੇ ਸਕੂਲਾਂ ਕਾਲਜਾਂ ਸੁਰੱਖਿਆ ਵਾਸਤੇ ਪੱਕੇ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਸ ਤਰਾਂ ਕਿ ਕੱਲ ਮਾਡਲ ਟਾਊਨ ਵਿਖੇ ਗੁਰਦੁਆਰੇ ਮੱਥਾ ਟੇਕਣ ਆਏ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਦਾ ਜਿਹੜਾ ਗੋਲੀ ਮਾਰ ਕੇ ਕਤਲ ਕਰਤਾ ਪੁਲਿਸ ਨੂੰ ਚਾਹੀਦਾ ਹੈ ਕਿ ਪੱਕੇ ਤੌਰ ਤੇ ਧਾਰਮਿਕ ਸਥਾਨਾਂ ਦੇ ਬਾਹਰ ਗਸ਼ਤ ਵਧਾਈ ਜਾਵੇ ਨਾਲ ਉਹ ਨਾਲ ਹੀ ਪੀਸੀਆਰ ਪੱਕੀ ਡਿਊਟੀ ਲਵਾ ਤੀ ਜਾਵੇ ਜਿਸ ਨਾਲ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣੇ ਕਿਹਾ ਕਿ ਦੁਪਹਿਰ ਦੇ ਟਾਈਮ ਵੀ ਟੀਮਾਂ ਧਾਰਮਿਕ ਕਿਸਾਨਾਂ ਦੇ ਆਲੇ ਦੁਆਲੇ ਗਸ਼ਤ ਲਾਜਮੀ ਕਰਨੀ ਚਾਹੀਦੀ ਹੈ ਲੋਕਾਂ ਦੇ ਸੁਰੱਖਿਆ ਨੂੰ ਲਿਖਦੇ ਹੋਏ ਕਮਿਸ਼ਨਰ ਰੇਟ ਅਤੇ ਦਿਹਾਤ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ।

Comments

No comments yet.



Latest News

Number of Visitors - 191711