Sat, 20 Jun 2026

ਭਰਤੀ ਕਰਨ ਸੰਬੰਧੀ 1196 ਬੰਦੇ ਰੱਖਣ ਦੀ ਗੱਲ ਨੂੰ 2 ਮਹੀਨੇ ਬੀਤਣ ਤੋਂ ਬਾਦ sc ਸਮਾਜ ਨੂੰ ਲਗਾਤਾਰ ਕੀਤਾ ਜਾ ਰਿਹਾ ਨਜ਼ਰ ਅੰਦਾਜ਼ : ਅਜੈ ਖੋਸਲਾ, ਵਿੱਕੀ ਚੀਦਾ

ਜਲੰਧਰ ਅੱਜ ਮਿਤੀ 07 ਫਰਵਰੀ (ਸੋਨੂੰ) : ਪਿਛਲੇ ਦਿਨੀਂ ਨਗਰ ਨਿਗਮ ਜਲੰਧਰ ਵਲੋਂ ਸਫਾਈ ਸੇਵਕਾਂ ਅਤੇ ਸੀਬਰਮੇਨ ਮਾਲੀ ਅਤੇ ਹੋਰ ਵੀ ਜਲੰਧਰ ਸ਼ਹਿਰ ਦੀ ਵਿਵਸਥਾ ਨੂੰ ਲੇ ਕੇ ਨਵੀਂ ਭਰਤੀ ਕਰਨ ਸੰਬੰਧੀ 1196 ਬੰਦੇ ਰੱਖਣ ਦੀ ਗੱਲ ਪੰਜਾਬ ਸਰਕਰ ਵਲੋਂ ਨਗਰ ਨਿਗਮ ਕਮਿਸ਼ਨਰ ਅਤੇ ਮੇਹਰ ਵਲੋ ਕੀਤੀ ਗਈ, ਨੂੰ 2 ਮਹੀਨੇ ਬੀਤਣ ਤੋਂ ਬਾਦ sc ਸਮਾਜ ਨੂੰ ਲਗਾਤਾਰ ਕੀਤਾ ਜਾ ਰਿਹਾ ਨਜ਼ਰ ਅੰਦਾਜ਼ ਜੌ ਵਾਲਮੀਕਿਨ ਟਾਇਗਰ ਫੋਰਸ ਆਲ ਇੰਡੀਆ ਪ੍ਰਧਾਨ ਅਜੈ ਖੋਸਲਾ ਉਪ ਪ੍ਰਧਾਨ ਵਿੱਕੀ ਚੀਦਾ ਵਲੋ ਜਲੰਧਰ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਦੀ ਕੜੀ ਨਿੰਦਾ ਕਰਦੇ ਹੋਏ ਕਿਹਾ ਕਿ ਵਾਲਮੀਕਿ ਸਮਾਜ ਨੂੰ ਨਜ਼ਰ ਅੰਦਾਜ਼ ਕਤਾਈ ਬਰਦਾਸ਼ ਨਹੀਂ ਕੀਤਾ ਜਾਵੇਗਾ, ਜਲੰਧਰ ਜੌ ਨਵੀਂ ਭਰਤੀ ਕੀਤੀ ਜਾਵੇ ਉਹ ਵਾਲਮੀਕਿ ਸਮਾਜ ਦਾ ਬਣਦਾ ਹੱਕ ਕਲੇ ਵਾਲਮੀਕਿ ਸਮਾਜ ਦੀਆਂ ਨੌਕਰੀਆਂ ਵਾਲਮੀਕਿ ਸਮਾਜ ਨੂੰ ਦਿੱਤੀਆਂ ਜਾਣ ਜੇਕਰ ਪੰਜਾਬ ਸਰਕਾਰ ਯਾਂ ਜਲੰਧਰ ਦਾ ਨਗਰ ਨਿਗਮ ਵਾਲਮੀਕਿ ਸਮਾਜ ਨ ਤੱਕਾ ਕਰਨ ਦੀ ਯੁਜਨਾ ਬਨਾਉਣ ਦੀ ਸਾਜ਼ਿਸ਼ ਕਰਨ ਗਏ ਤਾਂ ਵਾਲਮੀਕਿਨ ਟਾਇਗਰ ਫੋਰਸ ਆਲ ਇੰਡੀਆ ਪੂਰੇ ਵਾਲਮੀਕਿ ਸਮਾਜ ਅਤੇ ਪੂਰੇ SC ਸਮਾਜ ਨੂੰ ਨਾਲ ਲੇ ਕੇ ਤਿੱਖਾ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਵਾਂਗੇ ਅਤੇ ਪੰਜਾਬ ਸਰਕਾਰ ਨੂੰ 2027 ਚ ਭਾਈ ਕਾਟ ਕਰਾਂਗੇ ।


250

Share News

Comments

No comments yet.



Latest News

Number of Visitors - 167893