राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਸੰਸਕਾਰ ਕੱਲ 29 ਜਨਵਰੀ ਨੂੰ 12 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ ।
ਜਲੰਧਰ ਅੱਜ ਮਿਤੀ 28 ਜਨਵਰੀ (ਸੋਨੂੰ) : ਅਰੁਨ ਵਾਲੀਆ ਜਿਹਨਾਂ ਨੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਅਹੁਦਿਆਂ ਤੇ ਪਾਰਟੀ ਦੀ ਸੇਵਾ ਕੀਤੀ, ਉਹ ਲੰਬੇ ਸਮੇਂ ਤੱਕ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਹੇ ਅਤੇ ਅਤੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੱਜੋ ਸੇਵਾ ਨਿਭਾਈ ।
ਵਾਲੀਆ ਜੀ ਦਾ ਧਾਰਮਿਕ ਖੇਤਰ ਵਿੱਚ ਵਹੁਤ ਯੋਗਦਾਨ ਪਾਇਆ, ਉਹ ਗੀਤਾ ਮੰਦਿਰ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ।
ਅਰੁਨ ਵਾਲੀਆ ਜੀ ਦਾ ਅੰਤਿਮ ਸੰਸਕਾਰ ਕੱਲ 29 ਜਨਵਰੀ ਦੋਪਹਿਰ 12 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿਖੇ ਹੋਵੇਗਾ ।






Login first to enter comments.