Thursday, 29 Jan 2026

ਗਣਤੰਤਰ ਦਿਵਸ ਸ਼ੁਭ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੋਣਾਂ ਨੇ ਆਪਣੇ ਸਟਾਫ ਨੂੰ ਵਧੀਆ ਕੰਮ ਕਰਨ ਤੇ ਸਨਮਾਨਿਤ ਕੀਤਾ ਗਿਆ |

ਜਲੰਧਰ ਅੱਜ 27 ਮਿਤੀ ਜਨਵਰੀ (ਸੋਨੂੰ) : ਗਣਤੰਤਰ ਦਿਵਸ ਸ਼ੁਭ ਮੌਕੇ ਤੇ ਨਗਰ ਨਿਗਮ ਜਲੰਧਰ ਵੱਲੋਂ ਝੰਡਾ ਫਰਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੋਣਾਂ ਨੇ ਆਪਣੇ ਸਟਾਫ ਨੂੰ ਵਧੀਆ ਕੰਮ ਕਰਨ ਤੇ ਸਨਮਾਨਿਤ ਕੀਤਾ ਗਿਆ ਆਪਣੇ ਦਫਤਰ ਵਿਖੇ ਗਰੁੱਪ ਫੋਟੋ ਕਰਵਾਈ ਗਈ ਫੋਟੋ ਵਿੱਚ ਬਲਵਿੰਦਰ ਕੁਮਾਰ ਬਲਬੀਰ ਕਰਨ ਮਨਦੀਪ ਦੁਗਲ ਪੀਏ ਵਿਨੋਦ ਸੁਰਕਸ਼ਾ ਦਸਤੇ ਵਿੱਚ ਲਖਵਿੰਦਰ ਸਿੰਘ ਹਾਜ਼ਰ ਸਨ | 


31

Share News

Login first to enter comments.

Latest News

Number of Visitors - 132678