राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 27 ਜਨਵਰੀ (ਸੋਨੂੰ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਪੁਰਬ ਤੇ ਪ੍ਰਭਾਤ ਫੇਰੀਆਂ ਕੜੀਆਂ ਜਾ ਰਹੀਆਂ ਹਨ । ਮਹੱਲੇ ਮੁਹੱਲੇ ਕਲੋਨੀਆਂ ਅਤੇ ਵਿੱਚ ਮਕਸੂਦਾਂ ਦੇ ਗੁਰੂ ਰਵਿਦਾਸ ਨਗਰ ਵਿਖੇ ਪ੍ਰਭਾਤ ਫੇਰੀ ਕੱਢੀ ਗਈ ਜਿਹਦੇ ਵਿੱਚ ਸੰਗਤ ਵਾਸਤੇ ਜਲ ਪਾਨ ਦਾ ਪ੍ਰਬੰਧ ਕੀਤਾ ਗਿਆ ਜਿਸ ਦੀ ਜਾਣਕਾਰੀ ਰਣਜੀਤ ਕੌਰ ਰਾਣੋ ਨੇ ਦੱਸਿਆ ਹੈ ਕਿ ਸੰਗਤ ਵਾਸਤੇ ਛੋਲੇ ਭਟੂਰੇ ਅਤੇ ਚਾਹ ਬਿਸਕੁਟ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਸੇਵਾ ਕੀਤੀ ਰਾਮ ਕ੍ਰਿਸ਼ਨ ਪਰਦੀਪ ਰੋਹਿਤ ਬਿੰਦਰੀ ਨੇ ਗੁਰੂ ਮਹਾਰਾਜ ਜੀ ਦੀ ਸੰਗਤ ਦੀ ਸੇਵਾ ਕੀਤੀ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |






Login first to enter comments.