राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
News Riders Tv: ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨੂੰ ਨਾਭਾ ਦੇ ਬਜ਼ਾਰ ਵਿੱਚ ਦਿਨ ਦਿਹਾੜੇ 4–5 ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ।
ਹੁਣ ਸਵਾਲ ਇਹ ਹੈ — ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ਼ ਚੱਲ ਰਿਹਾ ਆਪਰੇਸ਼ਨ ਪਰਹਾਰ ਅਸਲ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?
ਜੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਸਿਰਫ਼ ਪਿਛਲੇ 2 ਦਿਨਾਂ ਵਿੱਚ ਪੰਜਾਬ ਵਿੱਚ ਹੋਈਆਂ ਵੱਡੀਆਂ ਘਟਨਾਵਾਂ: ???? ਸਰਹਿੰਦ ਵਿੱਚ RDX ਬੰਬ ਧਮਾਕਾ
???? ਇੱਕ ਸਰਪੰਚ ਦੀ ਪਤਨੀ ਨੂੰ ਗੋਲੀ ਮਾਰ ਦਿੱਤੀ ਗਈ
???? ਨਾਭਾ ਬਜ਼ਾਰ ਵਿੱਚ ਹੈੱਡ ਕਾਂਸਟੇਬਲ ਦਾ ਕਤਲ
ਕੀ ਇਹ ਕਾਨੂੰਨ-ਵਿਵਸਥਾ ਦੀ ਨਾਕਾਮੀ ਨਹੀਂ? ਲੋਕ ਡਰੇ ਹੋਏ ਹਨ। ਜਵਾਬਦੇਹੀ ਕੌਣ ਲਵੇਗਾ?






Login first to enter comments.