राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 21 ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਕਾਂਗਰਸ ਵੱਲੋਂ ਇੱਕ ਸਾਲ ਹੋ ਗਿਆ ਵਿਰੋਧੀ ਧਿਰ ਦਾ ਨੇਤਾ ਨਹੀਂ ਬਣਾਇਆ ਗਿਆ ਕਾਂਗਰਸ ਦੀ ਅਣਗਹਿਲੀ ਸੂਤਰਾਂ ਮੁਤਾਬਿਕ 11 ਫਰਵਰੀ 2026 ਨੂੰ ਫਿਰ ਦੁਬਾਰਾ ਨਗਰ ਨਿਗਮ ਹਾਊਸ ਦੀ ਮੀਟਿੰਗ ਹੋਣੀ ਤੈ ਹੋਈ ਹੈ ਸੂਤਰਾਂ ਦੀ ਦੱਸੀ ਜਾਵੇ ਤਾਂ ਕਾਂਗਰਸ ਵਿੱਚ 23 ਤੇ 24 ਕੌਂਸਲਰ ਨਗਰ ਨਿਗਮ ਚੋਣ ਜਿੱਤੇ ਸਨ ਵਾਰਡਾਂ ਵਿੱਚ ਪਰ ਹੱਲੇ ਤੱਕ ਵਿਰੋਧੀ ਧਿਰ ਦਾ ਨੇਤਾ ਨਹੀਂ ਕਾਂਗਰਸ ਬਣਾ ਸਕੀ ਸੂਤਰਾਂ ਮੁਤਾਬਿਕ ਨਗਰ ਨਿਗਮ ਹਾਊਸ ਦੀ ਤੀਸਰੀ ਮੀਟਿੰਗ ਹੋਣ ਜਾ ਰਹੀ ਹੈ ਪਰ ਹਲੇ ਤੱਕ ਕਾਂਗਰਸ ਕੋਲ ਵਿਰੋਧੀ ਧਿਰ ਦਾ ਲੀਡਰ ਨਹੀਂ ਹੈ ਸੂਤਰਾਂ ਦੀ ਮੁਤਾਬਕ ਦੱਸਿਆ ਜਾਵੇ ਕਿ ਕਾਂਗਰਸ ਕੌਂਸਲਰਾਂ ਵੱਲੋਂ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੂੰ ਜੋਰ ਪਾਇਆ ਜਾ ਰਿਹਾ ਕਿ 11 ਫਰਵਰੀ ਤੋਂ ਪਹਿਲੇ ਆਪਣਾ ਵਿਰੋਧੀ ਧਿਰ ਦਾ ਲੀਡਰ ਦਾ ਨਾਮ ਅਨਾਉਂਸ ਕੀਤਾ ਜਾਵੇ ਜਿਸ ਨਾਲ ਕਿ ਨਗਰ ਨਿਗਮ ਵਿਖੇ ਹਾਊਸ ਦੀ ਬੈਠਕ ਵਿੱਚ ਕਾਂਗਰਸ ਵੱਲੋਂ ਪੱਖ ਰੱਖੇ ਲੀਡਰ ਉਹ ਚੁਣਿਆ ਜਾਵੇ ਜਿਹੜਾ ਮੇਅਰ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰ ਸਕੇ ਅਤੇ ਕੰਮ ਵੀ ਕਰਵਾ ਸਕੇ ਸੂਤਰਾਂ ਮੁਤਾਬਿਕ 2012 13 ਦੀ ਵਿੱਚ ਕਾਂਗਰਸ ਵੱਲੋਂ ਇੱਕ ਕੌਂਸਲਰਾਂ ਵੱਲੋਂ ਡਾਇਨਾਮਈ ਗਰੁੱਪ ਤਿਆਰ ਕੀਤਾ ਗਿਆ ਸੀ ਜੋ ਕਿ ਨਗਰ ਨਿਗਮ ਵਿੱਚ ਕੰਮਾਂ ਨੂੰ ਕਰਵਾਉਣ ਵਿੱਚ ਅਤੇ ਜਿਹੜੇ ਕੰਮ ਨਹੀਂ ਹੁੰਦੇ ਸਨ ਉਹਨਾਂ ਨੂੰ ਉਜਾਗਰ ਕਰਨ ਲਈ ਬਣਿਆ ਸੀ ਜੇ ਕਰ ਕਾਂਗਰਸ ਆਪਣਾ ਵਿਰੋਧੀ ਧਿਰ ਦਾ ਨੇਤਾ ਨਹੀਂ ਚੁਣੀ ਤਾਂ ਕੁਝ ਕੌਂਸਲਰ ਮਿਲ ਕੇ ਆਪਣਾ ਨਵਾਂ ਗਰੁੱਪ ਤਿਆਰ ਕਰ ਲੈਣਗੇ 2012 ਜਾਂ 13 ਦੀ ਤਰਜ ਵਿੱਚ ਜੋ ਗਰੁੱਪ ਬਣਿਆ ਸੀ ਉਹ ਵੀ ਤਿਆਰੀ ਚੱਲ ਰਹੀ ਹੈ ਸੂਤਰਾਂ ਮੁਤਾਬਿਕ ਹਾਲੇ ਕਾਂਗਰਸੀ ਕੌਂਸਲਰ ਚੁੱਪ ਨੇ ਜਾਂ ਫਿਰ ਅੰਦਰੋਂ ਗਤੀ ਗਰੁੱਪ ਦੀ ਤਿਆਰੀ ਚੱਲ ਰਹੀ ਹੈ ਜੇਕਰ ਜਿਲਾ ਪ੍ਰਧਾਨ ਜਿਲਾ ਪ੍ਰਧਾਨ ਵਿਰੋਧੀ ਧਿਰ ਦਾ ਲੀਡਰ ਲੀਡਰ ਨਹੀਂ ਸਾਹਮਣੇ ਲਿਆ ਸਕਦੇ 11 ਫਰਵਰੀ ਤੋਂ ਪਹਿਲੇ ਕੌਂਸਲਰਾਂ ਕੌਂਸਲਰਾਂ ਵੱਲੋਂ ਗਰੁੱਪ ਦਾ ਤਿਆਰ ਕੀਤਾ ਜਾਵੇਗਾ ਹੀ ਗਰੁੱਪ ਤਾਂ ਤਿਆਰ ਕੀਤਾ ਜਾਵੇਗਾ ਹੀ ਇਸ ਤਰਾਂ ਲੱਗ ਰਿਹਾ ਹੈ ਕਿ ਸੂਤਰਾਂ ਮੁਤਾਬਿਕ ਕਾਂਗਰਸੀ ਕੌਂਸਲਰ ਬਗਾਵਤ ਵੀ ਕਰ ਸਕਦੇ ਨੇ ਜੇਕਰ ਵਿਰੋਧੀ ਧਿਰ ਦਾ ਲੀਡਰ ਨਹੀਂ ਸਾਹਮਣੇ ਆਇਆ ਕਾਂਗਰਸ ਪਾਰਟੀ ਵੱਲੋਂ ਕੁਝ ਕੌਂਸਲਰ ਇਕੱਠੇ ਹੋ ਕੇ ਚਾਹ ਪਾਣੀ ਵੀ ਪੀਤਾ ਹੈ ਕਿਸੇ ਹੋਟਲ ਵਿੱਚ ਉਥੇ ਜਿਹੜੀ ਗੱਲਬਾਤ ਚੱਲੀ ਜਾਂ ਤੇ ਵਿਰੋਧੀ ਧਿਰ ਦਾ ਲੀਡਰ ਸਾਹਮਣੇ ਆਵੇ ਕਾਂਗਰਸ ਲੈ ਕੇ ਜਾਂ ਫਿਰ ਕੁਝ ਕੌਂਸਲਰ ਰਲ ਕੇ ਇੱਕ ਬੰਦੇ ਨੂੰ ਅੱਗੇ ਕਰਕੇ ਉਹਦੇ ਨਾਲ ਗਰੁੱਪ ਬਣਾ ਕੇ ਚੱਲੇ ਜੋ ਕਿ ਸ਼ਹਿਰ ਦੇ ਵਿਕਾਸ ਵਾਸਤੇ ਗੱਲਬਾਤ ਕਰ ਸਕੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਜਾਂ ਫਿਰ ਕੋਈ ਹੋਰ ਅਧਿਕਾਰੀ ਜਾਂ ਫਿਰ ਸ਼ਹਿਰ ਦੇ ਵਿਕਾਸ ਲਈ ਕਿੱਥੇ ਧਰਨਾ ਪ੍ਰਦਰਸ਼ਨ ਉਲੀਕਣਾ ਪਵੇ ਤਾਂ ਉਸ ਦੀ ਭੱਜ ਦੌੜ ਕਰਕੇ ਸ਼ਾਸਨ ਪ੍ਰਸ਼ਾਸਨ ਨੂੰ ਜਗਾ ਸਕੇ ਬਾਕੀ ਵੇਖਣਾ ਤਾਂ ਹੁਣ ਅੱਗੇ ਆ ਕਿ ਕਾਂਗਰਸ ਕਦੋਂ ਵਿਰੋਧੀ ਧੇਲ ਦਾ ਲੀਡਰ ਲੈ ਕੇ ਆਉਂਦੀ ਹੈ ਜਾਂ ਫਿਰ ਗਰੁੱਪ ਤਿਆਰ ਹੋ ਜਾਏਗਾ ਇਹ ਤਾਂ ਸਮੇਂ ਹੀ ਦੱਸੇਗਾ ਸਾਡੇ ਸੂਤਰਾਂ ਨੇ ਤਾਂ ਦੱਸਿਆ ਹੈ ਕੀ ਜਲਦੀ ਹੀ ਇਹ ਕਾਰਵਾਈ ਸ਼ੁਰੂ ਹੋਵੇਗੀ ਕਿਉਂਕਿ 26 ਜਨਵਰੀ ਤੋਂ ਬਾਅਦ ਸ਼ਾਇਦ ਮੀਟਿੰਗ ਜਾਂ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸੱਦੇ ਜਿਹੜੇ ਜਿੱਤੇ ਹੋਏ ਕਾਂਗਰਸੀ ਕੌਂਸਲਰ ਜਾਂ ਫਿਰ ਵਾਰਡ ਵਾਰਡਾਂ ਵਿੱਚ ਬਣੇ ਕਾਂਗਰਸੀ ਵਾਰਡ ਇੰਚਾਰਜ ਜਾਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਵਿਰੋਧੀ ਧਿਰ ਦਾ ਲੀਡਰ ਸਾਹਮਣੇ ਦੀ ਗੱਲਬਾਤ ਚੱਲ ਸਕੇ ਵੇਖਣਾ ਤਾਂ ਵਿਰੋਧੀ ਧਿਰਦਾਰ ਲੀਡਰ ਆਉਂਦਾ ਹੈ ਕਿ ਜਾਂ ਫਿਰ ਕਾਂਗਰਸੀਆਂ ਦਾ ਗਰੁੱਪ ਅੱਗੇ ਆਉਂਦਾ ਹੈ |






Login first to enter comments.