ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਵਿਕਰਮ ਰਿਸੋਰਟ ਵਿੱਚ ਹੋਈ ਕਿਰਿਆ ਵਿੱਚ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ।
ਦਿਵਯਾ ਜਯੋਤੀ ਜਾਗ੍ਰਿਤੀ ਸੰਸਤਾਨ ਦੀ ਸਾਧਵੀਆਂ ਨੇ ਕੀਤਾ ਕੀਰਤਨ ।
ਜਲੰਧਰ ਅਜ ਮਿਤੀ 16 ਜਨਵਰੀ (ਸੋਨੂੰ) : ਮੇਅਰ ਵਨੀਤ ਧੀਰ ਪਿਤਾ ਸ੍ਰੀ ਵਿਨੋਦ ਧੀਰ ਰਸਮ ਪਗੜੀ ਤੇ ਪਹੁੰਚੇ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਸ਼ਿਰਕਤ ਲੇ ਸ਼ਰਧਾਂਜਲੀ ਸਮਾਰੋ ਤੇ ਪਹੁੰਚੇ ਹਜ਼ਾਰੋਂ ਹੀ ਲੋਕ ਜਿਹਦੇ ਚ ਐਮਪੀ ਅਸ਼ੋਕ ਕੁਮਾਰ ਮਿੱਤਲ ਸਾਬਕਾ ਐਮਐਲਏ ਐਮਪੀ ਸੁਸ਼ੀਲ ਰਿੰਕੂ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਢਿੱਲੋ ਮਲਕੀਤ ਸੁਬਾਣਾ ਨਿਤਿਨ ਕੋਲੀ ਰਾਜਵਿੰਦਰ ਕੌਰ ਥਿਆੜਾ ਹਰਜਿੰਦਰ ਲਾਡਾ ਸ਼ੀਤਲ ਅੰਗਰਾਲ ਮਹਿੰਦਰ ਭਗਤ ਚੰਦਨ ਗਰੇਵਾਲ ਬੱਟੂ ਸਬਰਵਾਲ ਸ਼ਮੀ ਲੁਥਰ ਅਨਿਲ ਸਬਰਵਾਲ ਸ਼ਾਮ ਲਾਲ ਬਲਬੀਰ ਕੌਰ ਜਗਦੀਸ਼ ਸਮਰਾਏ ਕਾਕੂ ਆਲੂਵਾਲੀਆ ਸਤਪਾਲ ਠੇਕੇਦਾਰ ਗੌਰਵ ਗੁਪਤਾ ।






Login first to enter comments.