Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਦੇ ਠਾਨਾਂ 8 ਵਿਚ ਸੱਪ ਵੜਿਆ

ਜਲੰਧਰ - ਸ਼ਹਿਰ ਦੇ ਥਾਣਾ ਅੱਠ 'ਚ ਅਚਾਨਕ ਮੁੰਸ਼ੀ ਦੇ ਕਮਰੇ ਵਿਚ ਸੱਪ ਆ ਗਿਆ। ਇਸ ਨਾਲ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ਮਾਮਲਾ ਐਤਵਾਰ ਤੜਕੇ 2.30 ਵਜੇ ਦਾ ਹੈ।

ਜਾਣਕਾਰੀ ਪੁਲਸ ਮੁਲਾਜ਼ਮ ਕੰਪਿਊਟਰ ’ਤੇ ਆਪਣਾ ਕੰਮ ਕਰ ਰਹੇ ਸਨ, ਜਦੋਂ ਅਚਾਨਕ ਉਨ੍ਹਾਂ ਦੀ ਨਜ਼ਰ ਏ ਸੀ ਨੇੜੇ ਬਾਰੀ ’ਤੇ ਪਈ ਤਾਂ ਕਮਰੇ ਵਿੱਚ ਸੱਪ ਆ ਗਿਆ ਸੀ, ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਮੁਨਸ਼ੀ ਨੇ ਆਪਣੇ ਸਾਥੀ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਲਾਠੀਆਂ ਨਾਲ ਸੱਪ ਨੂੰ ਬਾਹਰ ਕੱਢਿਆ। ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਥਾਣੇ ਵਿੱਚ ਪਏ ਮਾਲ ਕੇਸ ਦੇ ਮੋਟਰਸਾਈਕਲਾਂ ਨੇੜੇ ਘਾਹ ਵਿੱਚ ਸੱਪ ਰਹਿੰਦੇ ਹਨ।

Comments

No comments yet.



Latest News

Number of Visitors - 221351

Share this Post