Friday, 30 Jan 2026

ਕਪੁਰਥਲਾ ਨਿਗਮ ਕਰਮਚਾਰੀਆਂ ਦੀ ਹਡਤਾਲ ਵਿਚ ਪਹੰਚੇ ਬੀਜੇਪੀ ਜਿਲਾ ਪ੍ਰਧਾਨ ਖੋਜੇਵਾਲ

ਕਪੂਰਥਲਾ ਵਿੱਖੇ ਨਗਰ ਨਿਗਮ ਕਰਮਚਾਰੀਆਂ ਦੀ ਹੜਤਾਲ ਵਿੱਚ ਸਮਰਥਨ ਦੇਣ ਪਹੁੰਚੇ ਜ਼ਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ(ਭਾਜਪਾ )ਵਲੋ ਆਪਣੇ ਭਾਸ਼ਣ ਵਿਚ ਪੰਜਾਬ ਦੀ ਨਿਕੰਮੀ ਆਮ ਆਦਮੀ ਪਾਰਟੀ ਸਰਕਾਰ ਦੀਆ ਨਾ ਕਾਮਯਾਬੀਆਂ ਗਿਣਵਾ ਰਹੇ, ਉੱਥੇ ਬੈਠੇ ਕੁੱਝ ਝਾੜੂ ਪਾਰਟੀਆ ਦੇ ਆਗੂਆਂ ਕੋਲੋ ਇਹ ਕੌੜਾ ਸੱਚ ਬਰਦਾਸ਼ਤ ਨਹੀਂ ਹੋਇਆ, ਅਤੇ ਝਾੜੂ ਪਾਰਟੀ ਵਲੋ ਧਰਨੇ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਮੌਕੇ ਤੇ ਐਡਵੋਕੇਟ ਪੀਯੂਸ਼ ਮਨਚੰਦਾ ਜਿਲ੍ਹਾ ਜਨਰਲ ਸਕੱਤਰ ਭਾਜਪਾ ਕਪੂਰਥਲਾ, ਵਿੱਕੀ ਗੁਜਰਾਲ ਸੂਬਾ ਕੋ ਕਨਵੀਨਰ ਸੋਸ਼ਲ ਮੀਡੀਆ ਵਿਭਾਗ ਭਾਜਪਾ ਪੰਜਾਬ, ਧਰਮਪਾਲ ਮਹਾਜਨ ਜਿਲ੍ਹਾ ਉਪ ਪ੍ਰਧਾਨ ਭਾਜਪਾ ਕਪੂਰਥਲਾ, ਰਜਿੰਦਰ ਸਿੰਘ ਧੰਜਲ ਮੰਡਲ ਪ੍ਰਧਾਨ ਭਾਜਪਾ ਕਪੂਰਥਲਾ ਆਦਿ ਹਾਜ਼ਰ ਸਨ।


9

Share News

Login first to enter comments.

Latest News

Number of Visitors - 133236