Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜੋਗਿੰਦਰ ਪਾਲ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਨਤਾਰਨ ਜਿਮਨੀ ਚੋਣਾਂ ਜਿੱਤਣ ਦੀ ਵਧਾਈ ਦਿੱਤੀ ।

ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਝੂਠ ਦਾ ਪੁਲੰਦਾ ਬਣਾ ਕੇ ਪੰਜਾਬ ਵਿੱਚ ਘੁੰਮ ਰਹੀਆਂ ਨੇ ਪਰ 2027 ਦੀ ਚੋਣਾਂ ਵਿੱਚ ਆ ਜਾਵੇ, ਫਿਰ ਮੁੜ ਆਮ ਆਦਮੀ ਪਾਰਟੀ ਸੱਤਾ ਵਿੱਚ ਆਵੇਗੀ:ਜੋਗਿੰਦਰ ਪਾਲ ਸ਼ਰਮਾ 

 

ਜਲੰਧਰ ਅੱਜ ਮਿਤੀ 16 ਨਵੰਬਰ (ਸੋਨੂੰ) : ਹਲਕਾ ਵਿਧਾਨ ਸਭਾ ਨੌਰਥ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਸਮਾਜ ਸੇਵਕ ਜੋਗਿੰਦਰ ਪਾਲ ਸ਼ਰਮਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਤਰਨਤਾਰਨ  ਜਿਮਣੀ ਚੋਣ ਜਿੱਤਣ ਤੇ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੇ ਆਖਿਆ ਕਿ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਗਿਆ ਹੈ ਸਰਦਾਰ ਭਗਵੰਤ ਸਿੰਘ ਮਾਨ ਹੀ ਪੰਜਾਬ ਨੂੰ ਅੱਗੇ ਲਿਜਾ ਸਕਦੇ ਦੂਜੀ ਵਿਰੋਧੀ ਪਾਰਟੀਆਂ ਜਿੰਨਾ ਮਰਜ਼ੀ ਝੂਠ ਦਾ ਪੁਲੰਦਾ ਬਣਾ ਕੇ ਪੰਜਾਬ ਵਿੱਚ ਘੁੰਮ ਰਹੀਆਂ ਨੇ ਪਰ 2027 ਦੀ ਚੋਣਾਂ ਵਿੱਚ ਫਿਰ ਮੁੜ ਆਮ ਆਦਮੀ ਪਾਰਟੀ 117 ਸੀਟਾਂ ਤੋਂ ਜਿੱਤ ਹਾਸਿਲ ਕਰਕੇ ਦੁਬਾਰਾ ਸਰਕਾਰ ਬਣਾਏਗੀ ਇਹ ਜਨਤਾ ਨੇ ਮਨ ਬਣਾ ਲਿਆ 2027 ਦੀ ਚੋਣਾਂ ਚ ਇੱਕ ਵਾਰ ਫਿਰ ਪਰਚਾ ਲਹਿਰਾਏਗੀ ਆਮ ਆਦਮੀ ਪਾਰਟੀ ਜੋਗਿੰਦਰ ਪਾਲ ਸ਼ਰਮਾ ਉਹਨੇ ਕਿਹਾ ਹੈ ਕਿ ਜੋ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਲੋਕਾਂ ਨੂੰ ਧੱਕਾ ਕਰਦੀ ਸੀ ਪਰ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਲਈ ਆਪ ਖੜੀ ਹ ਸਰਦਾਰ ਭਗਵੰਤ ਸਿੰਘ ਮਾਨ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਨੇ ਉਸ ਦਾ ਹੀ ਸਿਲਾ ਲੋਕਾਂ ਨੇ ਤਰਨ ਤਾਰਨ ਵਿਖੇ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜੇਤੂ ਬਣਾਇਆ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਧਾਈਆਂ ਦਿੱਤੀਆਂ ਨਾਲ ਹੀ ਸਮੁੱਚੀ ਲੀਡਰਸ਼ਿਪ ਨੂੰ ਵਧਾਈਆਂ ਦਿੱਤੀਆਂ ਜਿਨਾਂ ਨੇ ਪੂਰੇ ਪੰਜਾਬ ਚੋਂ ਜਾ ਕੇ ਤਰਨ ਤਾਰਨ ਵਿਖੇ ਚੋਣ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡੀ ਲਹਿਰ ਨੂੰ ਪਾਵਰਫੁਲ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਤੇ ਕਾਮਯਾਬ ਬਣਾਇਆ

Comments

No comments yet.



Latest News

Number of Visitors - 219820

Share this Post