39 ਲੱਖ ਦੀ ਲਾਗਤ ਨਾਲ ਬਣਨ ਗਿਆ ਫਰੈਂਡਸ ਕਾਲੋਨੀ ਦੀਆਂ ਸੜਕਾਂ ।
ਜਲੰਧਰ ਅੱਜ ਮਿਤੀ 13 ਨਵੰਬਰ (ਸੋਨੂੰ) : ਵਾਰਡ ਨੰਬਰ 81 ਫਰੈਂਡ ਕਲੋਨੀ ਸੜਕਾਂ ਕੀਤਾ ਗਿਆ ਉਦਘਾਟਨ ਉਤਰੀ ਹਲਕੇ ਦੇ ਇਨਚਾਰਜ ਦਿਨੇਸ਼ ਢਲ ਵਾਰਡ ਨੰਬਰ 81 ਤੋਂ ਕੌਂਸਲਰ ਸੀਮਾ ਰਾਣੀ ਪਤੀ ਚਰਨਜੀਤ ਬਧਨ ਨੇ ਦੱਸਿਆ ਹੈ ਕੀ ਕਈ ਸਾਲਾਂ ਤੋਂ ਵਾਰਡ ਦੀ ਸੜਕਾਂ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਸੜਕਾਂ ਨਹੀਂ ਬਣੀਆਂ ਅੱਜ ਉਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢਲ ਅਤੇ ਕੌਂਸਲਰ ਸੀਮਾ ਰਾਣੀ ਨੇ 39 ਲੱਖ ਦੀ ਲਾਗਤ ਨਾਲ ਬੰਨਣ ਵਾਲੀਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ ਗਲੀ ਨੰਬਰ ਤਿੰਨ ਤੋਂ ਇਸ ਮੌਕੇ ਤੇ ਦੀਪਕ ਦਿਨੇਸ਼ ਚੱਡਾ ਬਲਵਿੰਦਰ ਬੱਦਨ ਸੁਰਜੀਤ ਪੌਲ ਅਮਨ ਵਿਰਦੀ ਰੋਹਿਤ ਪਹਿਲਵਾਨ ਹਾਜ਼ਰ ਸਨ ਚਰਨਜੀਤ ਬਧਨ ਨੇ ਇਲਾਕਾ ਨਿਵਾਸੀਆਂ ਦਾ ਅਤੇ ਉੱਤਰੀ ਹਲਕੇ ਦੇ ਇੰਚਾਰਜ ਦਾ ਧੰਨਵਾਦ ਕੀਤਾ ਜਿਨਾਂ ਨੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸੜਕਾਂ ਦਾ ਉਦਘਾਟਨ ਕੀਤਾ ਗਿਆ |






Login first to enter comments.