ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਮਤਾ ਨਾਲ ਜੇਤੂ ਹੋਣਗੇ : ਜੋਗਿੰਦਰ ਪਾਲ ਸ਼ਰਮਾ
ਜਲੰਧਰ ਅੱਜ ਮਿਤੀ 08 ਨਵੰਬਰ (ਸੋਨੂੰ) : ਵਿਧਾਨ ਸਭਾ ਜਿਮਨੀ ਚੋਣ ਤਰਨ ਤਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹਲਕਾ ਨਾਰਥ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਜੋਗਿੰਦਰ ਪਾਲ ਸ਼ਰਮਾ ਨੇ ਕੀਤਾ ਤਰਨ ਤਾਰਨ ਵਿਖੇ ਹਰਮੀਤ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਮਤਾ ਨਾਲ ਜੇਤੂ ਹੋਣਗੇ ਲੋਕ ਪੰਜਾਬ ਸਰਕਾਰ ਦੇ ਕੰਮਾਂ ਨੂੰ ਜਾਣਦੀ ਹੈ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਵੀ ਭਲੀ ਭਾਂਤੀ ਜਾਣਦੀ ਹੈ 2022 ਤੋਂ ਹੁਣ ਤੱਕ ਜੋ ਵਾਅਦਾ ਆਮ ਆਦਮੀ ਪਾਰਟੀ ਲੋਕਾਂ ਨੂੰ ਪੰਜਾਬ ਵਿੱਚ ਸੱਤਾ ਵਿੱਚ ਆਈ ਸੀ ਦਿਨ ਰਾਤ ਇੱਕ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਨੇ ਇਸੀ ਕਾਰਨ ਤਰਨ ਤਾਰਨ ਵਿਖੇ ਜੋ ਜਿਮਣੀ ਚੋਣ ਹੋਣ ਜਾ ਰਹੀ ਹੈ ਉੱਥੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਕ ਵਿੱਚ ਪੂਰੀ ਤਰਾਂ ਵੋਟ ਪਾਉਣ ਨੂੰ ਤਿਆਰ ਨੇ 11 ਤਰੀਕ ਦਿਨ ਮੰਗਲਵਾਰ ਨੂੰ ਤਰਨ ਤਾਰਨ ਵਿਖੇ ਚੋਣਾਂ ਹੋਣੀਆਂ ਹੈ ਲੋਕਾਂ ਦਾ ਕਹਿਣਾ ਹੈ ਕਿ ਬਸ ਐਲਾਨ ਹੋਣਾ ਬਾਕੀ ਹੈ ਜੋਗਿੰਦਰ ਪਾਲ ਸ਼ਰਮਾ ਨੇ ਤਰਨ ਤਾਰਨ ਵਿਖੇ ਪਹੁੰਚ ਕੇ ਆਪਣੀ ਟੀਮ ਨਾਲ ਮੁਹੱਲੇ ਬਾਜ਼ਾਰ ਬਾਜ਼ਾਰ ਅਤੇ ਕਲੋਨੀਆਂ ਵਿੱਚ ਪਿੰਡਾਂ ਵਿੱਚ ਜੋ ਖੇਤਰ ਸਨ ਸੀਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਆਪਣੀ ਟੀਮ ਨਾਲ ਜੋ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ |






Login first to enter comments.