Saturday, 31 Jan 2026

ਪੰਜਾਬ ਸਰਕਾਰ ਦਫਤਰ ਲਗਾਉਣ  ਦੇ ਹੁਕਮਾਂ ਦੇ ਬਾਵਜੂਦ ਨਗਰ ਨਿਗਮ ਦੇ ਦਫਤਰ ਰਹੇ ਬੰਦ ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਦਫਤਰ ਹੀ ਖੁੱਲਿਆ ਨਜ਼ਰ ਆਇਆ ਬਾਕੀ ਦਫਤਰਾਂ ਵਿੱਚ ਤਾਲੇ ਲਟਕੇ ਸਨ ।

 

ਜਲੰਧਰ ਅੱਜ ਮਿਤੀ 21 ਅਕਤੂਬਰ (ਸੋਨੂੰ) : ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਹੀਂ ਮੰਨਦੇ ਹਨ ਨਗਰ ਨਿਗਮ ਅਧਿਕਾਰੀ ਅਤੇ ਮੁਲਾਜ਼ਮ ਮੰਗਲਵਾਰ 21 ਅਕਤੂਬਰ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਦਫਤਰ ਲਗਾਉਣ ਦਾ ਹੁਕਮ ਸੀ ਪਰ ਅੱਜ ਦਫਤਰਾਂ ਵਿੱਚ ਤਾਲੇ ਨਜ਼ਰ ਆਏ ਅਫਸਰ ਨਹੀਂ ਮੰਨਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦਾ ਦਫਤਰ ਹੀ ਖੁੱਲਿਆ ਨਜ਼ਰ ਆਇਆ ਬਾਕੀ ਦਫਤਰਾਂ ਵਿੱਚ ਤਾਲੇ ਲਟਕੇ ਸਨ ਨਗਰ ਕਮਿਸ਼ਨਰ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚ ਚੈਕਿੰਗ ਕੀਤੀ ਗਈ ਤੇ ਦਫਤਰ ਉਹਨਾਂ ਦਾ ਖੁੱਲਾ ਸੀ ਉਹਨਾਂ ਦੇ ਮੁਲਾਜ਼ਮ ਬਾਹਰ ਬੈਠੇ ਨਜ਼ਰ ਆਏ ਕਮਿਸ਼ਨਰ ਆਪ ਖੁਦ ਫੀਲਡ ਚ ਸੀ ਨਗਰ ਨਿਗਮ ਚ ਨਾ ਤੇ ਕੋਈ ਅਧਿਕਾਰੀ ਐਮਟੀਪੀ, ਸੁਪਰਡੈਂਟ ਜੇ ਦਫਤਰਾਂ ਨੂੰ ਤਾਲੇ ਵੇਖਣ ਨੂੰ ਮਿਲੇ ਇਸ ਤਰਾਂ ਲੱਗ ਰਿਹਾ ਹੈ ਕਿ ਇਹਨਾਂ ਅਧਿਕਾਰੀਆਂ ਵੱਲੋਂ ਜਾਂ ਮੁਲਾਜ਼ਮਾਂ ਵੱਲੋਂ ਆਪਣੇ ਘਰੇ ਬੈਠੇ ਸੀ ਛੁੱਟੀ ਮੰਨ ਲਈ ਗਈ ਮੰਗਲਵਾਰ ਵਾਲੇ ਦਿਨ ਦਫਤਰ ਲਗਾਉਣ ਲਈ ਪੰਜਾਬ ਸਰਕਾਰ ਦੇ ਆਦੇਸ਼ ਸਨ ਜਲੰਧਰ ਸ਼ਹਿਰ ਦੇ ਲੋਕ ਆਪਣੇ ਕੰਮਾਂ ਨੂੰ ਲੈ ਕੇ ਨਗਰ ਨਗਰ ਨਿਗਮ ਆਪਣੇ ਕੰਮਾਂ ਨੂੰ ਕਰਵਾਉਣ ਲਈ ਆਏ ਸਨ ਪਰ ਇੱਥੇ ਆ ਕੇ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੁਣ ਦੁਬਾਰਾ ਵੀਰਵਾਰ ਨੂੰ ਦੇਖਦੇ ਹਾਂ ਕੀ ਅਧਿਕਾਰੀ ਜਾਂ ਮੁਲਾਜ਼ਮ ਦਫਤਰ ਆਉਣਗੇ ਤੇ ਫਿਰ ਦੋ ਦਿਨ ਛੁੱਟੀ ਕਰਕੇ ਦੁਬਾਰਾ ਸੋਮਵਾਰ ਹੀ ਆਵਾਂਗੇ ਅਸੀਂ ਤਾਂ ਮੌਜਾਂ ਲਈਏ ਸਾਡਾ ਕੜਾ ਆਪਣਾ ਕੰਮ ਹੈ ਸਰਕਾਰ ਜਾਨੇ ਤੇ ਉਹਦਾ ਕੰਮ ਕਈ ਤਾਂ ਆਪਣੇ ਘਰ ਦੇ ਕੰਮ ਨਬੇੜੀਏ ਦਿਵਾਲੀ ਹੈ ਭਾਈ ਇਧਰ ਉਧਰ ਜਾਣਾ ਵੀ ਹੈ ਨਾ ਤੇ ਇਥੇ ਅੱਜ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਨਗਰ ਨਿਗਮ ਦੇ ਜੋ ਹਾਊਸ ਦੇ ਨੁਮਾਇੰਦੇ ਨੇ ਅੱਜ ਉਹ ਵੀ ਇਥੋਂ ਗੈਪ ਰਹੇ ਸ਼ਾਇਦ ਉਹ ਦਿਵਾਲੀ ਮਨਾਣ ਵਿੱਚ ਮਸ਼ਰੂਫ ਸਨ ਜਨਤਾ ਜਿਹੜੀ ਉਹਨਾਂ ਕੋਲ ਕੰਮ ਕਰਾਉਣਾ ਸੀ ਪਰ ਉਹ ਵੀ ਨਿਰਾਸ਼ ਗਈ ਇਹ ਸਾਹਿਬ ਦੇ ਦਫਤਰਾਂ ਦੇ ਬਾਹਰ ਤਾਲੇ ਲਕੇ ਨਗਰ ਨਿਗਮ ਦੇ ਜੂਨਾਂ ਵਿੱਚ ਵੀ ਤਾਲੇ ਨਜ਼ਰ ਆਏ ਸ਼ਿਕਾਇਤ ਦੇਣ ਆਏ ਬੰਦੇ ਵਾਪਸ ਲੋਟੇ ਮਾਡਲ ਟਾਊਨ ਦੇ ਉਹ ਡੈਮ ਬ੍ਰਾਂਚ ਦੇ ਬਾਹਰ ਤਾਲਾ ਲਟਕਦਾ ਨਜ਼ਰ ਆਇਆ ਨਾ ਹੀ ਕੋਈ ਇਥੇ ਅਧਿਕਾਰੀ ਜਾਂ ਜਹੀ ਐਸਡੀਓ ਕਿਸੇ ਵੀ ਬਰਾਂਚ ਦਾ ਨਜ਼ਰ ਨਹੀਂ ਆਇਆ ਸਿਰਫ ਇੱਕ ਸੀ ਐਫਸੀ ਦੇ ਮੁਲਾਜ਼ਮ ਹੀ ਨਜ਼ਰ ਆਏ ਜੋ ਕੰਮ ਕਰਦੇ ਨਜ਼ਰ ਆਏ ।


74

Share News

Login first to enter comments.

Latest News

Number of Visitors - 134418