ਸੀਵਰੇਜ ਜਿਹੜਾ ਗਲੀਆਂ ਵਿੱਚ ਜਾਮ ਪਿਆ ਹੈ ਲੋਕਾਂ ਦੇ ਦਾ ਘਰਾਂ ਦੇ ਬਾਹਰੋਂ ਨਿਕਲਣਾ ਮੁਸ਼ਕਿਲ ਹੈ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 17 ਅਕਤੂਬਰ (ਸੋਨੂੰ) : ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਨੇੜੇ ਜਿੰਦਾ ਫਾਟਕ ਗਲੀ ਨੰਬਰ 1 ਪਿਛਲੇ 20 ਦਿਨਾਂ ਤੋਂ ਸੀਵਰੇਜ ਹੈ ਜਾਮ ਵਾਰਡ ਵਾਸੀ ਪਰੇਸ਼ਾਨ ਨੇ ਉਹਨਾਂ ਦੱਸਿਆ ਹੈ ਕਿ ਨਗਰ ਨਿਗਮ ਨੂੰ ਆਨਲਾਈਨ ਕੰਪਲੇਟ ਕਰ ਰਹੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਮੇਨ ਰੋਡ ਤੇ ਵੀ ਗਟਰ ਜਿਹੜੇ ਖੁੱਲੇ ਪਏ ਨੇ ਪਾਣੀ ਸਵੇਰੇ ਸ਼ਾਮ ਬਾਹਰ ਆ ਜਾਂਦਾ ਹੈ ਬਾਹਰ ਜਾਂਦਾ ਹੈ ਤਾਂ ਨਹਿਰ ਦਾ ਰੂਪ ਧਾਰਨ ਕਰ ਲੈਂਦਾ ਸੋਸ਼ਲ ਵਰਕਰ ਕਾਂਗਰਸੀ ਨੇਤਰੀ ਰਣਜੀਤ ਕੌਰ ਰਾਣੋ ਨੇ ਦੱਸਿਆ ਕੀ ਪਿਛਲੇ 20 25 ਦਿਨਾਂ ਤੋਂ ਸੀਵਰੇਜ ਜਿਹੜਾ ਗਲੀਆਂ ਵਿੱਚ ਜਾਮ ਪਿਆ ਹੈ ਲੋਕਾਂ ਦੇ ਦਾ ਘਰਾਂ ਦੇ ਬਾਹਰੋਂ ਨਿਕਲਣਾ ਮੁਸ਼ਕਿਲ ਹੈ ਕਿਹਾ ਹੈ ਜੇਕਰ ਸੋਮਵਾਰ ਤੱਕ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਮੰਗਲਵਾਰ ਨੂੰ ਨਗਰ ਨਿਗਮ ਜਾ ਕੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ ਸਮੱਸਿਆ ਨੂੰ ਜਾਣੂ ਕਰਾਉਣਗੇ ਪਾਰਤੀ ਪੱਪੂ ਕਮਲੇਸ਼ ਕਰਨ ਜੋਗਿੰਦਰ ਬਾਕੀ ਹੋਰ ਵਾਰਡਵਾਸੀ ਗੰਦਾ ਪਾਣੀ ਗਲੀਆਂ ਵਿੱਚ ਖੜਾ ਦਿਖਾਂਦੇ ਹੋਏ ਜਿੱਥੇ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲੇ ਹਨ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ |






Login first to enter comments.