ਮਹੱਲੇ ਵਾਲਿਆਂ ਨੇ ਰੋਡ ਵਿੱਚ ਇੱਟਾਂ ਲਗਾ ਦਿੱਤੀਆਂ ਤਾਂ ਜੋ ਉਥੋਂ ਪੈਦਲ ਲੰਗਿਆਂ ਜਾ ਸਕੇ: ਰਣਜੀਤ ਕੌਰ ਰਾਣਾ
ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਵਾਰਡ ਨੰਬਰ 77 ਨਿਊ ਗੋਵਿੰਦ ਨਗਰ 90 ਦਿਨਾਂ ਤੋਂ ਸੀਵਰੇਜ ਬੰਦ ਹੈ ਇਸ ਵਾਰਡ ਜੀ ਕੌਂਸਲਰ ਰਿੰਪੀ ਪ੍ਰਭਾਕਰ ਦਾ ਘਰ ਵੀ ਕੁਝ ਦੂਰੀ ਤੇ ਹੈ ਪਰ ਫਿਰ ਵੀ ਉਹਨਾਂ ਨੂੰ ਵਾਰਡ ਵਿੱਚ ਜੋ ਗਲੀ ਮੇਨ ਰੋਡ ਪੈਂਦੀ ਹੈ ਸਾਹਮਣੇ ਟਰਾਂਸਪੋਰਟ ਨਗਰ ਹੈ ਜੋ ਨੂੰ ਗੋਬਿੰਦ ਨਗਰ ਦੀ ਸੜਕ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਸਵੇਰੇ ਸ਼ਾਮ ਲੋਕਾਂ ਦਾ ਪੈਦਲ ਲੰਘਣਾ ਮੁਸ਼ਕਿਲ ਹੋ ਗਿਆ ਹੈ ਮਹੱਲੇ ਵਾਲਿਆਂ ਨੇ ਰੋਡ ਵਿੱਚ ਇੱਟਾਂ ਲਗਾ ਦਿੱਤੀਆਂ ਉਥੋਂ ਪੈਦਲ ਲੰਘਦੇ ਨੇ ਮੋਟਰਸਾਈਕਲ ਜਾਂ ਸਾਈਕਲ ਜਾਂ ਕਾਰ ਵਾਲਾ ਦਾ ਨਗ ਸਦਾ ਹੈ ਪਰ ਪੈਦਲ ਵਾਲਾ ਲੋਕ ਕਿੱਦਾਂ ਲੰਘਣ ਨਗਰ ਨਿਗਮ ਸੁੱਤਾ ਹੋਇਆ ਲੱਗ ਰਿਹਾ ਹੈ ਪਾਣੀ ਜੋ ਰੋਡ ਉੱਤੇ ਖੜਾ ਹੈ ਦਲ ਦਲ ਬਣ ਗਈ ਹੈ ਲੰਘਦੇ ਹੋਏ ਲੋਕ ਗਿਰ ਜਾਂਦੇ ਨੇ ਕਈਆਂ ਨੂੰ ਉਥੋਂ ਸੱਟਾਂ ਵੀ ਲੱਗੀਆਂ ਹੈ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਜਾਂ ਕੌਂਸਲਰ ਬਣ ਜਾਂਦਾ ਹੈ ਮੁੜ ਕੇ ਵਾਰਡ ਵਿੱਚ ਚੱਕਰ ਨਹੀਂ ਲਗਾਉਂਦੇ ਵੋਟਾਂ ਲੈਣ ਨੂੰ ਤਾਂ ਗਲੀ ਗਲੀ ਘੁੰਮਦੇ ਨੇ ਪਰ ਸਮੱਸਿਆ ਨਹੀਂ ਰਹਿੰਦੀ ਇਹ ਕਹਿਣਾ ਸੋਸ਼ਲ ਵਰਕਰ ਰਣਜੀਤ ਕੌਰ ਦਾ ਹੈ ਪਿੱਛੇ ਜਿਹੇ ਉਹ ਇਸ ਇਲਾਕੇ ਚੋਂ ਗੁਜਰੇ ਉਹਨਾਂ ਦੇਖਿਆ ਕਿ ਜੋ ਗਲੀ ਹੈ ਇੱਕ ਡੀਏਵੀ ਕਾਲਜ ਨਹਿਰੂ ਗੁਜਰ ਰਹੀ ਹ ਲੋਕ ਉਥੋਂ ਗਿਰਦੇ ਪਏ ਨੇ ਨਿਗਮ ਨੂੰ ਤੇ ਕੌਂਸਲਰ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ |






Login first to enter comments.