ਬੇਸਹਾਰਾ ਪਸ਼ੂਆਂ ਤੇ ਜਾਨਵਰਾਂ ਦੇ ਦੇਖਭਾਲ ਲਈ ਮੇਅਰ ਵਨੀਤ ਧੀਰ ਨੂੰ ਮਿਲੇ ਮੁਕੇਸ਼ ਸੇਠੀ ।
ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਤੇ ਜਾਨਵਰਾਂ ਦੇ ਦੇਖਭਾਲ ਲਈ ਮੇਅਰ ਵਨੀਤ ਧੀਰ ਨੂੰ ਮਿਲੇ ਆਮ ਆਦਮੀ ਪਾਰਟੀ ਕੌਂਸਲਰ ਅਤੇ ਨੇਤਾ ਉਹਨਾਂ ਨੇ ਕਿਹਾ ਕਿ ਮੇਨ ਸੜਕਾਂ ਉੱਤੇ ਅਵਾਰਾ ਪਸ਼ੂ ਅਤੇ ਜਾਨਵਰ ਹਾਦਸਿਆਂ ਦਾ ਕਾਰਨ ਬੰਦੇ ਨੇ ਕਈਆਂ ਇਲਾਕਿਆਂ ਵਿੱਚ ਜਿਵੇਂ ਡੀਏਵੀ ਕਾਲਜ ਗੰਦਾ ਨਾਲਾ ਸ਼ੀਤਲ ਨਗਰ ਅੰਦਰੂਨ ਇਲਾਕਿਆਂ ਵਿੱਚ ਅਵਾਰਾ ਪਸ਼ੂ ਜਾਨਵਰ ਗਲੀਆਂ ਦੇ ਬਾਹਰ ਬੈਠ ਜਾਂਦੇ ਨੇ ਰਾਤ ਨੂੰ ਤਾਂ ਬਹੁਤ ਦਿੱਕਤ ਹੈ ਰਤਨ ਨਗਰ ਸ਼ੀਤਲ ਨਗਰ ਗੁਲਾਬ ਦੇ ਵੀ ਰੋਡ 12 ਫੁਟੀ ਰੋਡ ਗੁਰੂ ਰਵਿਦਾਸ ਚੌਂਕ ਬੂਟਾ ਮੰਡੀ ਕਈ ਸ਼ਹਿਰ ਇਲਾਕੇ ਰਾਤ ਨੂੰ ਰੋਡਾਂ ਉੱਤੇ ਅਵਾਰਾ ਜਾਨਵਰ ਪਸ਼ੂ ਬੈਠੇ ਮਿਲ ਜਾਣਗੇ ਇਸ ਮੌਕੇ ਤੇ ਮੰਗ ਪੱਤਰ ਦਿੱਤਾ ਗਿਆ ਮੁਕੇਸ਼ ਸੇਠੀ ਰੋਮੀ ਬਦਵਾ ਜਗਦੀਸ਼ਮਰਾਏ ਹਰਜਿੰਦਰ ਲਾਡਾ ਮਿੰਟੂ ਜਨੇਜਾ ਗੁਰਜੀਤ ਘੁੰਮਣ ਹੋਰ ਵੀ ਨੇਤਾ ਕੌਂਸਲਰਪਤੀ ਹਾਜ਼ਰ ਸਨ ।






Login first to enter comments.