ਸਾਫ ਸਫਾਈ ਉਹਨਾਂ ਨੇ ਟਰਾਲੀਆਂ ਮੰਗਾ ਕੇ ਪ੍ਰਾਈਵੇਟ ਬੰਦਿਆਂ ਕੋਲ ਰੰਗ ਰੁਕਣ ਅਤੇ ਸਫਾਈ ਦਾ ਕੰਮ ਕਰਾਇਆ ਗਿਆ: ਪੱਲਵੀ
ਜਲੰਧਰ ਅੱਜ ਮਿਤੀ 13 ਅਕਤੂਬਰ (ਸੋਨੂੰ) : ਇਕ ਓਕਾਰ ਫਾਉਂਡੇਸ਼ਨ ਵਲੋ ਵਾਰਡ ਨੰਬਰ 34 ਵਿੱਚ ਨਗਰ ਨਿਗਮ ਦੀ ਪਾਰਕ ਸਾਫ ਸਫਾਈ ਅਤੇ ਰੰਗ ਰੋਗ ਕਰਾਇਆ ਗਿਆ ਫਾਊਂਡੇਸ਼ਨ ਦੀ ਮੈਂਬਰ ਅਤੇ ਸੋਸ਼ਲ ਵਰਕਰ ਪਲਵੀ ਨੇ ਦੱਸਿਆ ਫਾਊਂਡੇਸ਼ਨ ਦੇ ਮੈਂਬਰ ਪਾਰਕ ਵਿੱਚ ਸੈਰ ਕਰ ਰਹੇ ਸਨ ਉਹਨਾਂ ਦੇਖਿਆ ਕਿ ਗੰਦਗੀ ਦਾ ਆਲਮ ਹੈ ਅਤੇ ਰੰਗ ਰੋਗਨ ਵੀ ਨਹੀਂ ਸੀ, ਜਿੱਥੇ ਦਿਵਾਲੀ ਅਤੇ ਗੁਰਪੁਰਬ ਆ ਰਿਹਾ ਅਤੇ ਸਰਦੀਆਂ ਵਿੱਚ ਲੋਕਾਂ ਨੇ ਇੱਥੇ ਬੈਠ ਕੇ ਧੁੱਪ ਦਾ ਵੀ ਆਨੰਦ ਮਾਨਣਾ ਅਤੇ ਬੱਚਿਆਂ ਨੇ ਖੇਡਣਾ ਜੋ ਸਾਫ ਸਫਾਈ ਉਹਨਾਂ ਨੇ ਟਰਾਲੀਆਂ ਮੰਗਾ ਕੇ ਪ੍ਰਾਈਵੇਟ ਬੰਦਿਆਂ ਕੋਲ ਰੰਗ ਰੁਕਣ ਅਤੇ ਸਫਾਈ ਦਾ ਕੰਮ ਕਰਾਇਆ ਇਹ ਜਾਣਕਾਰੀ ਸਾਨੂੰ ਪਲਵੀ ਸੋਸ਼ਲ ਵਰਕਰ ਨੇ ਦੱਸਿਆ ਹੈ ਕਿ ਸਾਰਾ ਖਰਚਾ ਸੰਸਥਾ ਵੱਲੋਂ ਕੀਤਾ ਗਿਆ ਹੈ ।






Login first to enter comments.