Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੌਂਸਲਰ ਗੁਰਨਾਮ ਮੁਲਤਾਨੀ ਅਤੇ ਸਾਬਕਾ ਐਮਐਲਏ ਰਜਿੰਦਰ ਬੇਰੀ ਜਿਲਾ ਪ੍ਰਧਾਨ ਵੱਲੋਂ ਕੀਤਾ ਗਿਆ ਸੜਕਾਂ ਦਾ ਉਦਘਾਟਨ |

ਰਜਿੰਦਰ ਬੇਰੀ ਜ਼ਿਲਾ ਪ੍ਰਧਾਨ ਕਾਂਗਰਸ ਨੇ ਕਾਂਗਰਸ ਪਾਰਟੀ ਦੇ  ਮੌਜੂਦਾ ਕੌਂਸਲਰ ਨੂੰ ਉਦਘਾਟਨ ਵਿੱਚ ਨਾ ਬੁਲਾਇਆ ਦਾ ਲਾਇਆ ਦੋਸ਼ ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) :ਵਾਰਡ ਨੰਬਰ 6 ਹਲਕਾ ਵਿਧਾਨ ਸਭਾ ਸੈਂਟਰਲ ਵਿੱਚ ਅੱਜ ਕੌਂਸਲਰ ਗੁਰਨਾਮ ਮੁਲਤਾਨੀ ਅਤੇ ਸਾਬਕਾ ਐਮਐਲਏ ਰਜਿੰਦਰ ਬੇਰੀ ਜਿਲਾ ਪ੍ਰਧਾਨ ਵੱਲੋਂ ਕੀਤਾ ਗਿਆ ਸੜਕਾਂ ਦਾ ਉਦਘਾਟਨ 29 ਲੱਖ ਦੀ ਲਾਗਤ ਨਾਲ ਗੁਲਮਰਗ ਐਵਨਿਊ ਨੰਗਲ ਸ਼ਾਮਾ ਰੋਡ ਜਾਂਦੇ ਹੋਏ ਕਲੋਨੀ ਹੈ ਉਸ ਦਾ ਉਦਘਾਟਨ ਕੀਤਾ ਗਿਆ ਹੈ ਰਜਿੰਦਰ ਬੇਰੀ ਨੇ ਕਿਹਾ ਮੌਜੂਦਾ ਕੌਂਸਲਰ ਨੂੰ ਉਦਘਾਟਨ ਟਾਈਮ ਤੇ ਸੱਦਿਆ ਨਹੀਂ ਜਾਂਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਵੀ ਆਈ ਹੈ ਪਰ ਇਦਾਂ ਦਾ ਹਾਲ ਨਹੀਂ ਦੇਖਿਆ ਕਿ ਮੌਜੂਦਾ ਕੌਂਸਲਰ ਨੂੰ ਨਾ ਬੁਲਾਇਆ ਜਾਵੇ ਗੁਰਨਾਮ ਮੁਲਤਾਨੀ ਨੇ ਕਿਹਾ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਤਾਂਹੀ ਨਗਰ ਨਿਗਮ ਦੇ ਹਾਊਸ ਤੇ ਗਏ ਨੇ ਉਹਨਾਂ ਦੇ ਕੰਮ ਲੋਕਾਂ ਨੂੰ ਉਹਨਾਂ ਦੀ ਯਾਦ ਦਿਵਾਉਂਦੇ ਨੇ ਇਸ ਕਾਰਨ ਹੀ ਉਹਨਾਂ ਨੂੰ ਵੋਟਾਂ ਆਉਂਦੀਆਂ ਇਸ ਮੌਕੇ ਤੇ ਕਲੋਨੀ ਵਾਸੀ ਅਸ਼ਨੀ ਅਤਰੀ ਨਿਰਮਲ ਸਿੰਘ ਕਸ਼ਮੀਰੀ ਲਾਲ ਨਿਰਮਲ ਸਿੰਘ ਰੋਹਿਤ ਭਾਸਕਰ ਲਖਵਿੰਦਰ ਸਿੰਘ ਕਲੋਨੀ ਵਾਸੀ ਮੌਜੂਦ ਸਨ ਰਜਿੰਦਰ ਬੇਰੀ ਹੋਣਾਂ ਨੇ ਕਿਹਾ ਇਸ ਬਾਰੇ ਮੇਅਰ ਵਨੀਤ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਹੱਲ ਕਰਨ ਵਾਸਤੇ ਗੱਲਬਾਤ ਕੀਤੀ ਜਾਵੇਗੀ ਕੀ ਮੌਜੂਦਾ ਕੌਂਸਲਰ ਨੂੰ ਉਦਘਾਟਨ ਅਤੇ ਹੋਰ ਕੰਮਾਂ ਬਾਰੇ ਉਹਨਾਂ ਨੂੰ ਵੀ ਬੁਲਾਇਆ ਜਾਵੇ ਤੇ ਜਾਣਕਾਰੀ ਦਿੱਤੀ ਜਾਵੇ ।

Comments

No comments yet.



Latest News

Number of Visitors - 218834

Share this Post